ਕਰਤਾਰਪੁਰ ਲਾਂਘਾ: 13 ਮਾਰਚ ਨੂੰ ਪਾਕਿਸਤਾਨ ਦੀ ਟੀਮ ਆਵੇਗੀ ਭਾਰਤ
Published : Feb 9, 2019, 5:18 pm IST
Updated : Feb 9, 2019, 5:18 pm IST
SHARE ARTICLE
Kartarpur Sahib Corridor
Kartarpur Sahib Corridor

ਕਰਤਾਰਪੁਰ ਕੋਰੀਡੋਰ ਉਤੇ ਪਹਿਲੀ ਵਾਰ ਬੈਠਕ ਕਰਨ ਲਈ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਆਵੇਗਾ....

ਚੰਡੀਗੜ੍ਹ (ਸਪੋਕਸਮੈਨ ਬਿਉਰੋ) : ਕਰਤਾਰਪੁਰ ਕੋਰੀਡੋਰ ਉਤੇ ਪਹਿਲੀ ਵਾਰ ਬੈਠਕ ਕਰਨ ਲਈ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਆਵੇਗਾ। ਉਹ ਇਥੇ ਆ ਕੇ ਸਰਹੱਦ ਪਾਰ ਤੀਰਥ ਯਾਤਰਾ ਲਈ ਤੌਰ ਤਰੀਕੇ ਉਤੇ ਚਰਚਾ ਕਰੇਗਾ। ਪਾਕਿਸਤਾਨ ਨੇ ਭਾਰਤੀ ਪ੍ਰਤੀਨਿਧੀ ਮੰਡਲ ਦੁਆਰਾ 15 ਦਿਨਾਂ ਤੋਂ ਬਾਅਦ ਡਰਾਫ਼ਟ ਸਮਝੌਤੇ ਨੂੰ ਆਖ਼ਰੀ ਰੂਪ ਦੇਣ ਲਈ ਇਕ ਯਾਤਰਾ ਦਾ ਪ੍ਰਸਤਾਵ ਰੱਖਿਆ ਹੈ। ਗੁਰਦਾਸਪੁਰ ਸਰਹੱਦ ਤੋਂ 4 ਕਿਲੋਮੀਟਰ ਦੂਰ ਨਰੋਵਲ ਵਿਚ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਵਿਚ ਸਿੱਖ ਤੀਰਥ ਯਾਤਰੀਆਂ ਦੀ ਯਾਤਰਾ

fsdsIndia & Pakistan

ਨੂੰ ਸੁਵਿਧਾਜਨਕ ਬਣਾਉਣ ਲਈ ਬੈਠਕ ਆਯੋਜਿਤ ਕੀਤੀ ਜਾਵੇਗੀ।  ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਟਵਿਟਰ ਉਤੇ ਲਿਖਿਆ, ਰਚਨਾਤਮਕ ਸ਼ਮੂਲੀਅਤ ਲਈ ਪਾਕਿਸਤਾਨ ਨੇ ਭਾਰਤ ਨੂੰ ਪ੍ਰਸਤਾਵ ਦਿਤਾ ਹੈ ਕਿ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਦੀ ਯਾਤਰਾ ਉਤੇ ਆਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement