
ਪੰਜਾਬ ਕੈਬਨਿਟ ਦੀ ਹੁਣ 13 ਫਰਵਰੀ ਨੂੰ ਹੋਵੇਗੀ ਮੀਟਿੰਗ
Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 13 ਫਰਵਰੀ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ, ਪਹਿਲਾਂ ਇਹ ਮੀਟਿੱੰਗ 10 ਫਰਵਰੀ ਨੂੰ ਹੋਣੀ ਸੀ, ਪਰ ਕੁਝ ਰੁਝੇਵਿਆਂ ਦੇ ਕਾਰਨ ਮੀਟਿੰਗ ਹੁਣ ਮੁਲਤਵੀ ਕਰਕੇ 13 ਫਰਵਰੀ ਦੀ ਕਰ ਦਿੱਤੀ ਗਈ ਹੈ।