ਪਾਕਿਸਤਾਨੀ ਯਾਤਰੀਆਂ ਨੂੰ ਲਾਹੌਰ ਲੈ ਕੇ ਜਾ ਰਹੀ ਬੱਸ ਰਸਤੇ ‘ਚ ਹੋਈ ਖਰਾਬ, ਫਗਵਾੜਾ ‘ਚ ਫਸੀ
Published : Mar 9, 2019, 3:53 pm IST
Updated : Mar 9, 2019, 3:53 pm IST
SHARE ARTICLE
India Pakistan Bus
India Pakistan Bus

ਦਿੱਲੀ ਤੋਂ ਲਾਹੌਰ ਜਾ ਰਹੀ ਯਾਤਰਾਂ ਨਾਲ ਭਰੀ ਬੱਸ ਖਰਾਬ ਹੋਣ ਕਾਰਨ ਫਗਵਾੜਾ ਵਿਚ ਫਸ ਗਈ ਹੈ। ਦੱਸਆ ਜਾ ਰਿਹਾ ਹੈ ਕਿ ਤਕਦਨੀਤੀ ਖਰਾਬ ਕਾਰਨ ਇਸ...

ਫਗਵਾੜਾ : ਦਿੱਲੀ ਤੋਂ ਲਾਹੌਰ ਜਾ ਰਹੀ ਯਾਤਰਾਂ ਨਾਲ ਭਰੀ ਬੱਸ ਖਰਾਬ ਹੋਣ ਕਾਰਨ ਫਗਵਾੜਾ ਵਿਚ ਫਸ ਗਈ ਹੈ। ਦੱਸਆ ਜਾ ਰਿਹਾ ਹੈ ਕਿ ਤਕਦਨੀਤੀ ਖਰਾਬ ਕਾਰਨ ਇਸ ਬੱਸ ਨੂੰ ਫਗਵਾੜਾ ਦਾ ਬੱਸ ਸਟੈਂਡ ਉਤੇ ਰੋਕਣਾ ਪਿਆ। ਇਸ ਘਟਨਾ ਦੇ ਚਲਦੇ ਪੁਲਿਸ ਨੇ ਮੁਸਤੈਦੀ ਦਿਉਂਦੇ ਹੋਏ ਬੱਸ ਵਿਚ ਯਾਤਰੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਹਨ। ਜਿਸ ਨਾਲ ਉਨ੍ਹਾਂ ਨੂੰ ਕੋਈ ਵੀ ਸੰਗਠਨ ਨੁਕਸਾਨ ਨਾ ਪਹੁੰਚਾ ਸਕੇ। ਬੱਸ ਵਿਚ ਲਗਪਗ ਦੱਸ ਯਾਤਰੀ ਸਵਾਰ ਸੀ।

Bus Bus

ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਬੈਟਰੀ ਦੇ ਫਿਊਜ਼ ਵਿਚ ਖਰਾਬ ਆ ਗਈ ਸੀ ਜਿਸ ਨੂੰ ਠੀਕ ਕਰਨ ਵਿਚ ਲਗਪਗ 15 ਮਿੰਟ ਲੱਗੇ। ਬੱਸ ਦੇ ਠੀਕ ਹੋਣ ਤੋਂ  ਬਾਅਦ ਲਾਹੌਰ ਲਈ ਰਵਾਨਾ ਕਰ ਦਿੱਤਾ ਗਿਆ। ਬੱਸ ਦੇ ਖਰਾਬ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮਨਦੀਪ ਸਿੰਘ ਪੁਲਿਸ ਬੱਸ ਦੇ ਨਾਲ ਮੌਕੇ ਉੱਤੇ ਪਹੁੰਚੇ ਅਤੇ ਸੁਰੱਖਿਆ ਦੀ ਪੁਸ਼ਟੀ ਨਾਲ ਬੱਸ ਨੂੰ ਚਾਰੇ ਪਾਸਿਓਂ ਘੇਰ ਲਿਆ।

Bus Bus

ਇਸ ਦੌਰਾਨ ਰਾਸ਼ਟਰੀ ਰਾਜਮਾਰਗ ਉੱਤੇ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਬੱਸ ਦੇ ਨੇੜੇ ਨਾ ਆਉਣ ਦਾ ਹੁਕਮ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement