ਮੋਟਰ ਤੋਂ ਵਾਪਸ ਆ ਰਿਹਾ ਸੀ ਤਰਲੋਚਨ ਸਿੰਘ
ਖੰਨਾ: ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਤਰਲੋਚਨ ਸਿੰਘ ਦਾ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਨੂੰ ਪਿੰਡ ਇਕਲਾਹਾ ਗੋਲੀਆਂ ਮਾਰੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਤਰਲੋਚਨ ਸਿੰਘ ਮੋਟਰ ਤੋਂ ਵਾਪਸ ਆ ਰਿਹਾ ਸੀ।
By : DR PARDEEP GILL
ਖੰਨਾ: ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਤਰਲੋਚਨ ਸਿੰਘ ਦਾ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਨੂੰ ਪਿੰਡ ਇਕਲਾਹਾ ਗੋਲੀਆਂ ਮਾਰੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਤਰਲੋਚਨ ਸਿੰਘ ਮੋਟਰ ਤੋਂ ਵਾਪਸ ਆ ਰਿਹਾ ਸੀ।
ਸਪੋਕਸਮੈਨ ਸਮਾਚਾਰ ਸੇਵਾ
Cricketer Yash Dayal ਜਬਰ ਜ਼ਨਾਹ ਦੇ ਦੋਸ਼ 'ਚ ਹੋਣਗੇ ਗ੍ਰਿਫਤਾਰ
ਸੀਨੀਅਰ ਵਕੀਲ 11 ਅਗੱਸਤ ਤੋਂ ਮੇਰੀ ਅਦਾਲਤ 'ਚ ਤੁਰਤ ਸੁਣਵਾਈ ਲਈ ਕੇਸਾਂ ਦਾ ਜ਼ਿਕਰ ਨਹੀਂ ਕਰ ਸਕਦੇ: ਚੀਫ਼ ਜਸਟਿਸ ਗਵਈ
Amit Shah comment case : ਰਾਹੁਲ ਗਾਂਧੀ ਨੂੰ ਝਾਰਖੰਡ ਦੀ ਅਦਾਲਤ ਤੋਂ ਮਿਲੀ ਜ਼ਮਾਨਤ
ਬਿਹਾਰ ਖਰੜਾ ਵੋਟਰ ਸੂਚੀ ਵਿਚੋਂ ਹਟਾਏ ਗਏ 65 ਲੱਖ ਵੋਟਰਾਂ ਦਾ ਵੇਰਵਾ ਦੇਵੇ ਚੋਣ ਕਮਿਸ਼ਨ : ਸੁਪਰੀਮ ਕੋਰਟ
ਭਾਰਤ ਦੀ ਜੀ.ਡੀ.ਪੀ. ਅਤੇ ਨਿਰਯਾਤ ਉਤੇ ਅਮਰੀਕੀ ਟੈਰਿਫ ਦਾ ‘ਨਾਮਾਤਰ' ਅਸਰ : ਅਧਿਐਨ