ਬ੍ਰਿਟੇਨ ਦੀ ਮਹਾਰਾਣੀ ਪਹਿਲੀ ਵਾਰ ਮਾਸਕ ਪਾਈ ਆਈ ਨਜ਼ਰ
Published : Nov 9, 2020, 12:14 am IST
Updated : Nov 9, 2020, 12:14 am IST
SHARE ARTICLE
image
image

ਬ੍ਰਿਟੇਨ ਦੀ ਮਹਾਰਾਣੀ ਪਹਿਲੀ ਵਾਰ ਮਾਸਕ ਪਾਈ ਆਈ ਨਜ਼ਰ

ਲੰਡਨ, 8 ਨਵੰਬਰ : ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਪਿਛਲੇ ਹਫ਼ਤੇ ਵੈਸਟਮਿੰਸਟਰ ਏਬੇ ਵਿਚ ਇਕ ਅਣਪਛਾਤੇ ਯੋਧਾ ਦੀ ਯਾਦ ਵਿਚ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿਚ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਈ। ਐਲੀਜ਼ਾਬੇਥ (94) ਬੀਤੇ ਕੁਝ ਮਹੀਨਿਆਂ ਵਿਚ ਕਈ ਮੌਕਿਆਂ 'ਤੇ ਜਨਤਕ ਤੌਰ 'ਤੇ ਦਿਖਾਈ ਦਿਤੀ। ਇਸ ਤੋਂ ਪਹਿਲਾਂ ਉਹਨਾਂ ਨੂੰ ਮਾਸਕ ਪਹਿਨੇ ਨਹੀਂ ਦੇਖਿਆ ਗਿਆ।ਉਹਨਾਂ ਨੇ ਮਾਰਚ ਦੇ ਬਾਅਦ ਲੰਡਨ ਵਿਚ ਪਹਿਲੀ ਵਾਰ ਜਨਤਕ ਪ੍ਰੋਗਰਾਮ ਵਿਚ ਸ਼ਿਰਕਤ ਦੇ ਦੌਰਾਨ ਕਾਲੇ ਰੰਗ ਦਾ ਮਾਸਕ ਪਹਿਨਿਆ ਹੋਇਆ ਸੀ, ਜਿਸ ਦੀਆਂ ਕਿਨਾਰੀਆਂ 'ਤੇ ਸਫੇਦ ਰੰਗ ਦੀ ਪੱਟੀ ਲੱਗੀ ਹੋਈ ਸੀ। ਪ੍ਰੋਗਰਾਮ ਦੀਆਂ ਤਸਵੀਰਾਂ ਅਧਿਕਾਰਤ ਤੌਰ 'ਤੇ ਸਨਿਚਰਵਾਰ ਦੇਰ ਰਾਤ ਜਾਰੀ ਕੀਤੀਆਂ ਗਈਆਂ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement