
'26 ਮਾਰਚ ਨੂੰ ਕਰਨਗੇ ਪੰਜਾਬ ਬੰਦ'
ਜਲੰਧਰ : ਜਲੰਧਰ ਦੀ ਚਰਚ ਦੇ ਮੁਖੀ ਅਤੇ ਹੋਰ ਮੈਂਬਰਾਂ ਨੇ ਪਾਦਰੀ ਬਜਿੰਦਰ ਵਿਰੁੱਧ ਜਿਨਸ਼ੀ ਸੋਸ਼ਣ ਦੇ ਇਲਜ਼ਾਮ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਰੱਦ ਕਰਵਾਉਣ ਲਈ 12 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਹੁਣ ਉਹ ਬੰਦ ਦਾ ਸੱਦੇ ਨੂੰ 12 ਮਾਰਚ ਨੂੰ ਮੁਲਤਵੀ ਕਰ ਦਿੱਤਾ ਹੈ ਕਿਉਕਿ ਹੋਲਾ-ਮੁਹੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ। ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਹੈ ਕਿ ਦਿਨ ਤਿਉਹਾਰ ਸਾਰਿਆ ਦੇ ਸਾਂਝੇ ਹਨ। ਉਨ੍ਹਾਂ ਨੇ ਕਿਹਾ ਹੈਕਿ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਨਿਰਪੱਖ ਇਨਸਾਫ ਦਿੱਤਾ ਜਾਵੇਗਾ।