50 ਗ੍ਰਾਮ ਹੈਰੋਇਨ ਤੇ 32 ਬੋਤਲਾਂ ਸਮੇਤ
Published : Apr 10, 2020, 10:09 am IST
Updated : Apr 10, 2020, 10:09 am IST
SHARE ARTICLE
File Photo
File Photo

ਥਾਣਾ ਖੇੜੀ ਗੰਡਿਆ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਕਰਫਿਊ ਲੱਗਾ ਹੋਣ ਕਰਕੇ

ਘਨੌਰ (ਸੁਖਦੇਵ ਸੁੱਖੀ) : ਥਾਣਾ ਖੇੜੀ ਗੰਡਿਆ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਕਰਫਿਊ ਲੱਗਾ ਹੋਣ ਕਰਕੇ ਡਿਊਟੀ ਦੌਰਾਨ ਟੀ-ਪੁਆਇੰਟ ਪੀਰ ਕਲੋਨੀ ਸੈਦਖੇੜੀ ਤੋਂ ਕਥੀਤ ਦੋਸ਼ੀਆਨ ਜੋ ਸੜ੍ਹਕ 'ਤੇ ਘੁੰਮ ਰਹੇ ਸਨ 'ਤੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਦਰਜ਼ ਕੀਤਾ ਹੈ।

ਥਾਣਾ ਖੇੜੀ ਗੰਡਿਆ ਦੇ ਥਾਣੇਦਾਰ ਕੁਲਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਡਿਊਟੀ ਦੌਰਾਨ ਮਿਲੀ ਮੁਖਬਰੀ ਦੀ ਇਤਲਾਹ 'ਤੇ ਜੈ ਨਗਰ ਪੁੱਲ 'ਤੇ ਨਾਕਾਬੰਦੀ ਕਰਕੇ ਦੋਸ਼ੀ ਨੂੰ ਰੋਕ ਕੇ ਚੈਕ ਕਰਨ 'ਤੇ 32 ਬੋਤਲਾ ਸ਼ਰਾਬ ਠੇਕਾ ਦੇਸੀ ਮਾਲਵਾ ਨੰ. 1 ਪੰਜਾਬ ਦੀਆ ਬ੍ਰਾਮਦ ਕੀਤੀਆਂ ਹਨ ਅਤੇ ਕਰਫਿਊ ਦੀ ਉਲੰਘਣਾ ਦਾ ਮਾਮਲਾ ਦਰਜ਼ ਕੀਤਾ ਹੈ।

ਥਾਣਾ ਸੰਭੂ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਸਬੰਧੀ ਪਿੰਡ ਡਾਰੀਆ ਮੁੱਖ ਰੋਡ 'ਤੇ ਡਿਊਟੀ ਦੌਰਾਨ ਹਾਸਲ ਹੋਈ ਇਤਲਾਹ ਕਿ ਕਥੀਤ ਦੋਸ਼ੀਆਨ ਹੈਰੋਇਨ ਵੇਚਣ ਦੇ ਆਦੀ ਹਨ, ਜੋ ਅੱਜ ਵੀ ਆਪਣੀ ਕਾਰ ਨੰ. 4797 'ਤੇ ਸਵਾਰ ਹੋ ਕੇ ਅੰਬਾਲਾ ਸਾਇਡ ਤੋ ਹੈਰੋਇਨ ਲੈ ਕੇ ਆ ਰਹੇ ਹਨ, ਜਿਨ੍ਹਾਂ ਦੀ ਕਾਰ ਨੂੰ ਰੋਕ ਕੇ ਚੈਕ ਕਰਨ 'ਤੇ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਜੋ ਕਰਫਿਊ ਲੱਗਾ ਹੋਣ 'ਤੇ ਘਰੋਂ ਨਿਕਲਣ ਦਾ ਮਾਮਲਾ ਦਰਜ ਕਰ ਲਿਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement