
ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਹੋਵੇਗੀ ਗਵਾਹੀ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 11 ਅਪ੍ਰੈਲ ਭਾਵ ਭਲਕੇ ਮਾਨਸਾ ਸੈਸ਼ਨ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਵੇਗੀ।ਦੱਸ ਦੇਈਏ ਕਿ ਪਿਛਲੀ ਸੁਣਂਵਾਈ ਉਤੇ ਜੱਜ ਛੁੱਟੀ ਉੱਤੇ ਸੀ। ਇਸ ਕਰਕੇ ਗਵਾਹੀ ਨਹੀ ਹੋਈ ਸੀ।