ਇਮਿਊਨਿਟੀ ਵਧਾਉਣ ਲਈ ਅਤੇ ਵਾਇਰਸ ਤੋਂ ਬਚਾਉਣ ਲਈ ਸਫਲ ਸਿੱਧ ਹੋਈ ਆਵੇਗਲੋ -ਡੀ. ਐਸ : ਵੈਦਵਾਨ
Published : May 10, 2020, 12:10 pm IST
Updated : May 10, 2020, 12:10 pm IST
SHARE ARTICLE
Coronavirus
Coronavirus

ਪੈਥੋਲਾਜੀ ਵਿਭਾਗ ਦਿੱਲੀ ਅਨੁਸਾਰ ਕੋਰੋਨਾ ਵਾਇਰਸ ਦੌਰਾਨ ਕਰੋੜਾਂ ਲੋਕਾਂ 'ਤੇ ਅਜਮਾਇਆ ਨੁਸਖ਼ਾ ਸਿਤੋਪਲਾਦਿ ਪਾਊਡਰ ਦੇ ਇਕ ਚਮਚ, ਸ਼ਾਹਿਦ ਦੇ ਇਕ ਚਮਚ ਨਾਲ

ਚੰਡੀਗੜ੍ਹ, 9 ਮਈ : ਪੈਥੋਲਾਜੀ ਵਿਭਾਗ ਦਿੱਲੀ ਅਨੁਸਾਰ ਕੋਰੋਨਾ ਵਾਇਰਸ ਦੌਰਾਨ ਕਰੋੜਾਂ ਲੋਕਾਂ 'ਤੇ ਅਜਮਾਇਆ ਨੁਸਖ਼ਾ ਸਿਤੋਪਲਾਦਿ ਪਾਊਡਰ ਦੇ ਇਕ ਚਮਚ, ਸ਼ਾਹਿਦ ਦੇ ਇਕ ਚਮਚ ਨਾਲ ਮਿਲਾ ਕੇ ਖਾਣ, ਉੱਪਰੋਂ ਗਰਮ ਪਾਣੀ ਪੀਣ ਨਾਲ ਇਹ ਛਾਤੀ 'ਚ ਰੁਕੀ ਹੋਈ ਬਲਗਮ ਨੂੰ ਪਿਘਲਾ ਕੇ ਬਾਹਰ ਕੱਢ ਦਿੰਦਾ ਹੈ ਅਤੇ ਰੋਗੀ ਤਿੰਨ ਦਿਨ 'ਚ ਠੀਕ ਹੋਣ ਲੱਗਦਾ।

ਇਸ ਦੀ ਵਰਤੋਂ ਨਾਲ ਰੋਗੀ ਨੂੰ ਸਾਹ ਵੀ ਖੁੱਲ੍ਹ ਕੇ ਆਉਣ ਲਗਦਾ ਹੈ ਅਤੇ ਬਾਹਰੀ ਆਕਸੀਜਨ ਦੇਣ ਦੀ ਲੋੜ ਨਹੀਂ ਰਹਿੰਦੀ। ਜੋ ਲੋਕ ਇਕਾਂਤਵਾਸ ਕਰ ਦਿਤੇ ਗਏ ਹਨ ਉਨ੍ਹਾਂ ਨੂੰ ਬਾਕੀ ਦਵਾਈਆਂ ਨਾਲ ਇਹ ਨੁਸਖ਼ਾ ਆਵੇਗਲੋ -ਡੀ. ਐਸ ਕੈਪਸੂਲ ਜ਼ਰੂਰ ਲੈਣ ਚਾਹੀਦਾ ਹੈ। ਦਵਾਈ ਸਬੰਧੀ ਜਾਣਕਾਰੀ ਜਾਂ ਘਰ ਮੰਗਵਾਉਣ ਲਈ ਰੋਜ਼ਾਨਾ ਸਵੇਰੇ 8 ਵਜੇ ਤੇਂ ਦੁਪਹਿਰ 3 ਵਜੇ ਮੁਕੀਮ ਮੈਡੀਕਲ ਸਟੋਰ, ਸਿਵਲ ਲਾਈਨ, ਨਵਾਂ ਦਇਆਨੰਦ ਹਸਪਤਾਲ ਦੇ ਸਾਹਮਣੇ, ਲੁਧਿਆਣਾ 82830-20000 ਕੋਰੋਨਾ ਤੋਂ ਬਚਾਅ ਲਈ ਸਾਰੇ ਵਿਦਵਾਨ ਵੈਦ ਅਤੇ ਵੈਦਸ਼ਾਲਾਵਾਂ ਦੇ ਸੰਚਾਲਕ ਡਾਈਟ ਮਾਹਿਰ ਦੱਸਦੇ ਹਨ

File photoFile photo

ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ। ਉਨ੍ਹਾਂ ਲਈ ਗਿਲੋਏ ਬੂਟੀ ਤੋਂ ਬਿਹਤਰ ਹੋਰ ਕੋਈ ਦੂਸਰੀ ਦਵਾਈ ਨਹੀਂ। ਜਿਹੜੇ ਲੋਕ ਕੋਰੋਨਾ ਤੋਂ ਬਚਾਅ ਹਨ, ਉਨ੍ਹਾਂ ਲਈ ਗਿਲੋਏ ਨਾਲ ਚਾਰ ਦਵਾਈਆਂ (ਕਰਕਿਊਮਿਨ, ਆਮਲਾ, ਅਸ਼ਵਗਂਧਾ, ਨਿਰਗੁੰਡੀ ਬੀਜ) ਪਾ ਕੇ ਇਸ ਦਵਾਈ ਨੂੰ ਆਵੇਗਲੋ ਕੈਪਸੂਲ ਦੇ ਰੂਪ 'ਚ ਅਤੇ ਸਰਕਾਰ ਦੁਆਰਾ ਜੀ.ਐਸ.ਪੀ. ਸਰਟੀਫਾਈਡ ਕਰਵਾ ਕਸ ਭਾਰਤੀ ਆਯੂਰਵੈਦਿਕ ਬਾਜ਼ਾਰ 'ਚ ਉਤਾਰਿਆ ਗਿਆ ਹੈ।

ਦਵਾਈ ਸਬੰਧੀ ਜਾਣਕਾਰੀ ਜਾਂ ਘਰ ਮੰਗਵਾਉਣ ਲਈ ਰੋਜ਼ਾਨਾ ਸਵੇਰੇ 8 ਵਜੇ ਤੇਂ ਦੁਪਹਿਰ 3 ਵਜੇ ਅੰਬੇ ਮੈਡੀਕਲ ਏਜੇਂਸੀ, ਸਿੰਘ ਸਭਾ ਗੁਰੁਦੁਆਰਾ ਸਟ੍ਰੀਟ ਨਜਦੀਕ ਬੱਸ ਸਟੈਂਡ ਸੰਗਰੂਰ ਸਵੇਰੇ 8 ਵਜੇ ਤੋਂ 3 ਬਜੇ ਤਕ ਅਤੇ ਵਰਦਾਨ ਆਯੁਰਵੈਦਿਕ ਸੰਸਥਾ ਐਸ.ਸੀ.ਓ. 372 ਸੈਕਟਰ 44 ਡੀ ਚੰਡੀਗੜ੍ਹ 82830-60000 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement