ਮੰਤਰੀ ਜਾਂ ਤਾਂ ਤਾਕਤ ਦਿਖਾਉਣ ਜਾਂ ਅਹੁਦੇ ਛਡ ਕੇ ਪਾਸੇ ਹੋਣ : ਬਿੱਟੂ
Published : May 10, 2020, 11:25 pm IST
Updated : May 10, 2020, 11:25 pm IST
SHARE ARTICLE
ਮੰਤਰੀ ਜਾਂ ਤਾਂ ਤਾਕਤ ਦਿਖਾਉਣ ਜਾਂ ਅਹੁਦੇ ਛਡ ਕੇ ਪਾਸੇ ਹੋਣ : ਬਿੱਟੂ
ਮੰਤਰੀ ਜਾਂ ਤਾਂ ਤਾਕਤ ਦਿਖਾਉਣ ਜਾਂ ਅਹੁਦੇ ਛਡ ਕੇ ਪਾਸੇ ਹੋਣ : ਬਿੱਟੂ

ਮੰਤਰੀ ਜਾਂ ਤਾਂ ਤਾਕਤ ਦਿਖਾਉਣ ਜਾਂ ਅਹੁਦੇ ਛਡ ਕੇ ਪਾਸੇ ਹੋਣ : ਬਿੱਟੂ

ਚੰਡੀਗੜ੍ਹ, 10 ਮਈ : ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਬੀਤੇ ਦਿਨੀਂ ਪ੍ਰੀ-ਕੈਬਨਿਟ ਮੀਟਿੰਗ 'ਚ ਹੋਏ ਘਟਨਾਕ੍ਰਮ ਬਾਰੇ ਅਪਣੇ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ਜਾਂ ਤਾਂ ਮੰਤਰੀਆਂ ਨੂੰ ਅਪਣੀ ਤਾਕਤ ਦਿਖਾਉਣੀ ਚਾਹੀਦੀ ਹੈ ਅਤੇ ਜੇ ਇਸ ਦੀ ਸਮਰੱਥਾ ਨਹੀਂ ਤਾਂ ਅਹੁਦੇ ਛੱਡ ਕੇ ਪਾਸੇ ਹੋ ਜਾਣ ਕਿਉਂਕਿ ਹੋਰ ਕਈ ਕਾਬਲ ਵਿਧਾਇਕ ਹਨ ਜੋ ਇਹ ਜ਼ਿੰਮੇਵਾਰੀ ਸੰਭਾਲ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਮੀਟਿੰਗ 'ਚੋਂ ਇਸ ਤਰ੍ਹਾਂ ਬਾਹਰ ਨਹੀਂ ਸੀ ਆਉਣਾ ਚਾਹੀਦਾ ਬਲਕਿ ਅਫ਼ਸਰਾਂ ਦੀ ਗੱਲ ਸੁਣਨ ਦਾ ਹੌਂਸਲਾ ਹੋਣਾ ਚਾਹੀਦਾ ਸੀ। ਇਸ ਤੋਂ ਬਾਅਦ ਮੀਟਿੰਗ ਅੰਦਰ ਹੀ ਮਾਮਲੇ ਦਾ ਨਬੇੜਾ ਕਰਦੇ। ਅਫ਼ਸਰਾਂ ਨੂੰ ਉਹ ਹਟਵਾ ਸਕਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement