ਨਸ਼ਾ ਤਸਕਰਾਂ ਨੂੰ ਭਜਾਉਣ ਵਾਲਾ ਇਹ ਪ੍ਰੋਫੈਸਰ ਵੀ ਕਿਸਾਨਾਂ ਦੇ ਹੱਕ 'ਚ ਨਿਤਰਿਆ

By : GAGANDEEP

Published : Dec 10, 2020, 2:28 pm IST
Updated : Dec 10, 2020, 3:13 pm IST
SHARE ARTICLE
Gurpreet singh and Nimrat kaur
Gurpreet singh and Nimrat kaur

''ਸਰਕਾਰ ਵੱਡੀ ਚਾਲ ਚਲ ਰਹੀ"

 ਨਵੀਂ ਦਿੱਲੀ -ਨਿਮਰਤ ਕੌਰ -ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।

Gurpreet singh and Nimrat kaurGurpreet singh and Nimrat kaur

ਇਸ ਬਾਰੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਨਸ਼ੇ ਤਸਕਰਾਂ ਨੂੰ ਫੜਾਉਣ ਵਾਲੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਕੋਟਲੀ ਨਾਲ ਗੱਲਬਾਤ ਕੀਤੀ ਜੋ ਕਿ ਫਜਿਕਿਸ ਪੜਾਉਂਦੇ ਹਨ।  

photoGurpreet singh and Nimrat kaur

ਕੋਟਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਬੜੇ ਭਾਵੁਕ ਨੇ ਜਿਸ ਕੰਮ ਵਿਚ ਪੈ ਜਾਣ ਉਸਨੂੰ ਫਿਰ ਕਰਕੇ ਹੀ ਛੱਡਦੇ ਹਨ ਉਹਨਾਂ ਕਿਹਾ ਕਿ ਪਿੰਡਾਂ ਚ ਕਿਸਾਨਾਂ ਦੇ ਘਰ ਜਨਮੇ ਹਾਂ ਅਸੀਂ  ਗਰੀਬੀ ਵੇਖੀ ਹੈ ਤੇ ਜਦੋਂ ਹੁਣ ਜ਼ਮੀਨ ਖੁਸਕਣ ਲੱਗੀ ਤੀਂ ਸਾਡੀਆਂ ਆਂਦਰਾਂ  ਬਾਹਰ ਆ ਗਈਆਂ।

 

 

photoGurpreet singh and Nimrat kaur

ਉਹਨਾਂ ਨੇ ਕਿਹਾ ਕਿ  ਪੰਜਾਬ ਨੂੰ ਦੁਨੀਆਂ ਵੇਖ ਰਹੀ ਹਾ ਅੱਜ ਪੰਜਾਬ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ।  ਮਾਹੌਲ ਬੰਦੇ ਦੀ ਸੋਚ ਬਦਲ ਦਿੰਦਾ ਹੈ।  ਇਸ ਅੰਦੋਲਨ ਵਿਚ ਲੱਖਾਂ ਲੋਕ ਹਨ ਜੋ ਆਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਉਥੇ ਦੀ  ਇਸ ਅੰਦੋਲਨ ਵਿਚ  ਦੋ ਤਿੰਨ ਬੰਦੇ ਗਲਤ ਸੋਚ ਵਾਲੇ  ਵੀ ਹੋਣਗੇ ਤਾਂ ਉਹਨਾਂ ਦੀ ਸੋਚ ਵੀ ਜ਼ਰੂਰ ਬਦਲ ਜਾਵੇਗੀ।

 

photoGurpreet singh and Nimrat kaur

 ਅੱਜ ਪੰਜਾਬ ਪੰਜਾਬ ਸਿੰਘ ਬਣ ਕੇ ਉਭਰ ਰਿਹਾ ਹੈ। ਅੱਜ ਭਗਤ ਸਿੰਘ , ਸਰਾਭੇ ਦੇ ਵਾਰਿਸ ਇੰਨੀ  ਵੱਡੀ ਜ਼ਿੰਮੇਵਾਰੀ ਚੁੱਕ ਰਹੇ ਹਨ ਜਿਸ ਬਾਰੇ ਸੋਚਿਆ ਵੀ ਨਹੀਂ ਕਦੇ। ਪੰਜਾਬ ਪ੍ਰਤੀ ਲੋਕਾਂ ਦਾ ਨਜ਼ਰੀਆਂ ਬਦਲ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੀਜੇਪੀ ਸਰਕਾਰ ਲਗਾਤਾਰ ਚਾਲਾਂ ਖੇਡ  ਰਹੀ ਹੈ।  ਸਰਕਾਰ ਨੇ ਵਪਾਰੀਆਂ ਦਾ ਸੰਘ ਘੁੱਟ ਦਿੱਤਾ ਹੈ। 

Gurpreet singh and Nimrat kaurGurpreet singh and Nimrat kaur

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement