Ferozepur News : ਫ਼ਿਰੋਜ਼ਪੁਰ ਛਾਉਣੀ ’ਚ ਨਮਕ ਨਾਲ ਭਰਿਆ ਟਰਾਲਾ ਪਲਟਿਆ
Published : Jan 11, 2025, 12:53 pm IST
Updated : Jan 11, 2025, 12:53 pm IST
SHARE ARTICLE
A trolley full of salt overturned in Firozpur Cant Latest News in Punjabi
A trolley full of salt overturned in Firozpur Cant Latest News in Punjabi

Ferozepur News : ਟਰਾਲੇ ਹੇਠਾਂ ਆਉਣ ਨਾਲ ਇਕ ਰਾਹਗੀਰ ਦੀ ਮੌਕੇ 'ਤੇ ਹੀ ਮੌਤ

A trolley full of salt overturned in Firozpur Cant Latest News in Punjabi : ਫ਼ਿਰੋਜ਼ਪੁਰ ਛਾਉਣੀ ’ਚ ਫਿਰੋਜ਼ਪੁਰ-ਲੁਧਿਆਣਾ ਹਾਈਵੇਅ 'ਤੇ ਸਾਰਾਗੜ੍ਹੀ ਚੌਕ ਨੇੜੇ ਨਮਕ ਨਾਲ ਭਰਿਆ ਟਰਾਲਾ ਪਲਟ ਗਿਆ ਹੈ, ਜਿਸ ਦੀ ਲਪੇਟ ’ਚ ਇਕ ਰਾਹਗੀਰ ਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਟਰਾਲੇ ਹੇਠਾਂ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ।

ਗੁਰਵਿੰਦਰ ਕੁਮਾਰ ਐਸਐਚਓ ਕੈਂਟ ਨੇ ਦਸਿਆ ਕਿ ਮਰਨ ਵਾਲੇ ਰਾਹਗੀਰ ਦੀ ਪਛਾਣ ਸੌਰਭ ਸ਼ਰਮਾ ਵਜੋਂ ਹੋਈ ਹੈ। ਟਰਾਲਾ ਚਾਲਕ ਦੀ ਪਛਾਣ ਦੁਰਗਾ ਰਾਮ ਵਜੋਂ ਹੋਈ ਹੈ ਤੇ ਉਸ ਨਾਲ ਉਸ ਦਾ ਸਹਾਇਕ ਵੀ ਸ਼ਾਮਲ ਸੀ।

(For more Punjabi news apart from A trolley full of salt overturned in Firozpur Cant Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement