ਦੇਸ਼ਧ੍ਰੋਹ ਮਾਮਲੇ ਵਿੱਚ ਨਿਹੰਗ ਮਾਨ ਸਿੰਘ ਸਮੇਤ 6 ਨੂੰ ਉਮਰ ਕੈਦ
Published : Mar 11, 2025, 6:28 pm IST
Updated : Mar 11, 2025, 6:28 pm IST
SHARE ARTICLE
Nihang Man Singh, 6 others sentenced to life imprisonment in sedition case
Nihang Man Singh, 6 others sentenced to life imprisonment in sedition case

ਦੇਸ਼ਧ੍ਰੋਹ,ਗੋਲਾ- ਬਾਰੂਦ , ਅਸਲਾ ਅਤੇ ਜਾਅਲੀ ਕਰੰਸੀ ਦੇ ਕੇਸ ਵਿੱਚ ਹੋਈ ਸਜ਼ਾ

ਮੋਹਾਲੀ: ਅੱਜ ਮੋਹਾਲੀ ਦੀ ਵਿਸ਼ੇਸ਼  ਐਨਆਈਏ ਅਦਾਲਤ ਵੱਲੋਂ 22 ਨਵੰਬਰ 2019 ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ  ਆਰਮਸ ਐਕਟ ਅਤੇ ਐਕਸਪਲੋਜੀਵ ਐਕਟ ਦੀ ਧਾਰਾਵਾਂ ਤਹਿਤ ਦਰਜ ਮੁਕਦਮੇ ਵਿੱਚ ਵੱਲੋਂ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ 4 ਨੌਜਵਾਨਾਂ ਸਮੇਤ 2 ਬਜ਼ੁਰਗਾਂ ਨੂੰ ਉਮਰ ਕੈਦ ਅਤੇ ਤਿੰਨ ਨੌਜਵਾਨਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈl ਮੁੱਖ ਸਾਜ਼ਿਸ਼ ਕਰਤਾ ਮਾਨ ਸਿੰਘ ਨਿਹੰਗ ਅਤੇ ਆਕਾਸ਼ਦੀਪ ਸਿੰਘ ਵੱਲੋਂ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਅਸਲਾ ਬਾਰੂਦ ਅਤੇ ਨਕਲੀ ਕਰੰਸੀ ਮੰਗਵਾਈ ਸੀl

ਚੋਲਾ ਵਾਲੇ ਪੁੱਲ ਤੇ ਨਾਕਾਬੰਦੀ ਕਰ ਕਾਰ ਦੀ ਚੈਕਿੰਗ ਦੌਰਾਨ ਚਾਰ ਵਿਅਕਤੀਆਂ ਦੀ ਗ੍ਰਿਫਤਾਰੀ ਪਾਈ ਗਈ ਸੀ ਜਿਸ ਵਿੱਚ ਆਕਾਸ਼ਦੀਪ, ਬਾਬਾ ਬਲਵੰਤ ਸਿੰਘ, ਬਾਬਾ ਬਲਬੀਰ ਸਿੰਘ ਅਤੇ ਹਰਭਜਨ ਸਿੰਘ ਸਨl  ਜੋ ਇਹ ਕਾਰ ਚੋਰੀ ਦੀ ਸੀ ਦੇ ਵਿੱਚੋਂ ਪੰਜ ਏਕੇ 47ਆਂ ਪੰਜ ਪਿਸਟਲਾਂ ਰਾਈਫਲਾਂ ਅਤੇ ਗੋਲੀ ਸਿੱਕਾ ਅਤੇ ਪਿਸਟਲ ਜਿਹੜੇ ਚਾਰ ਪਿਸਟਲ ਪਹਿਲਾਂ ਤੇ ਬਾਅਦ ਦੇ ਵਿੱਚ ਇੱਕ ਪੰਜਵਾਂ ਪਿਸਟਲ ਰਿਕਵਰ ਹੋਇਆ 10 ਲੱਖ ਦੀ ਕਰੰਸੀ ਜਿਹੜੀ ਜਾਲੀ ਦੱਸੀ ਗਈ ਤੇ ਨੌ ਹੈਂਡ ਗਰਨੇਡ ਜਿਹੜੇ ਰਿਕਵਰੀ ਦਿਖਾਈ ਗਈ। ਇਹਨਾਂ ਚਾਰਾਂ ਜਿਆਂ ਨੂੰ ਜਿਹਦੇ ਵਿੱਚੋਂ ਹਰਭਜਨ ਸਿੰਘ ਦੇ ਬਲਵੀਰ ਸਿੰਘ ਬਜ਼ੁਰਗ ਨੇ ਉਦੋਂ ਉਹਨਾਂ ਦੀ 73-74 ਸਾਲ ਦੀ ਉਮਰ ਸੀ ਅੱਜ 78-78 ਸਾਲ ਦੀ ਉਹਨਾ ਉਮਰ ਹੈ। 

ਮਾਨ ਸਿੰਘ ਨਿਹੰਗ ਨੂੰ ਜੇਲ ਦੇ ਵਿੱਚੋਂ ਲਿਆ ਕੇ ਰਿਮਾਂਡ ਤੇ ਲਿਆ ਗਿਆ ਗੁਰਮੀਤ ਸਿੰਘ ਬੱਗਾ ਜਰਮਨੀ ਵਾਲਿਆਂ ਦੇ ਭਰਾ ਗੁਰਦੇਵ ਸਿੰਘ ਝੱਜਾ ਨੂੰ ਅਰੈਸਟ ਕੀਤਾ ਗਿਆ ਉਹਦੇ ਪਿੰਡੋਂ ਲਿਆ ਕੇ ਤੇ ਬਾਅਦ ਦੇ ਵਿੱਚ ਤਿੰਨ ਨੌਜਵਾਨ ਸਾਜਨ ਪ੍ਰੀਤ,ਰੋਮਨਦੀਪ ਤੇ ਸ਼ੁਭਦੀਪ ਨੂੰ ਸ਼ਾਮਿਲ ਕੀਤਾ ਗਿਆ ਬਾਅਦ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਐਨਆਈਏ ਸਪੈਸ਼ਲ ਕੋਰਟ ਕੋਲ ਐਨਆਈਏ ਕੋਲ ਚਲਾਈ ਗਈ ਉਹਦੀ 1 ਅਕਤੂਬਰ 2019 ਨੂੰ ਤੇ ਐਨਆਈਏ ਦੇ ਅਦਾਲਤ ਵਿੱਚ ਲਾ ਦਿੱਤਾ ਗਿਆ ਤੇ ਅੱਜ 10 ਮਾਰਚ 2025 ਨੂੰ ਐਨਆਈਏ ਸਪੈਸ਼ਲ ਜੱਜ ਪੰਜਾਬ ਮਨਜੋਤ ਕੌਰ ਵੱਲੋਂ ਆਕਾਸ਼ ਸਿੰਘ,ਬਲਵੰਤ ਸਿੰਘ,ਬਲਵੀਰ ਸਿੰਘ,ਹਰਭਜਨ ਸਿੰਘ,ਮਾਨ ਸਿੰਘ ਨਿਹੰਗ ਤੇ ਗੁਰਦੇਵ ਸਿੰਘ ਨੂੰ ਜਿਹੜੀ 121 ਏ 122 ਦੇ ਵਿੱਚ ਉਮਰ ਕੈਦ ਤੇ ਬਾਕੀ ਸੈਕਸ਼ਨਾਂ ਦੇ ਵਿੱਚ ਸਜ਼ਾ ਯੂਏਪੀਏ ਦੇ  ਆਰਮਜ ਐਕਟ ਦੀ ਧਾਰਾਵਾਂ ਤਹਿ ਜਗਤ ਦੇ ਕਸੂਰੋਜੀ ਦੇ ਵਿੱਚ 489 ਬੀ ਤੇ ਸੀ ਦੇ ਵਿੱਚ ਜਿਹੜੀਆਂ ਅਦਾ ਸੈਕਸ਼ਨ ਦੀ ਸਜ਼ਾ ਕੀਤੀ ਗਈ।

ਜਦੋਂ ਅਮਨਦੀਪ ਸਿੰਘ ਸਾਜਨ ਪ੍ਰੀਤ ਸਿੰਘ ਤੇ ਸ਼ੁਭਦੀਪ ਸਿੰਘ ਨੂੰ 121ਏ ਤੇ ਹੋਰ ਸੈਕਸ਼ਨ ਆ ਜਿਹੜੇ ਵੱਧ ਤੋਂ ਵੱਧ ਸਜ਼ਾ ਜਿਹੜੀ ਆ 10 ਸਾਲ ਦੀ ਕੀਤੀ ਗਈ। ਸੋ ਇਹ ਕੇਸ ਡਰੋਨ ਰਾਹੀਂ ਪਾਕਿਸਤਾਨ ਤੋਂ ਬਾਰਡਰ ਪਾਰ ਤੋਂ ਹਥਿਆਰ ਤੇ ਗੋਰੀ ਸਿੱਕਾ ਲਿਆਉਣ ਦਾ ਕੇਸ ਸੀਗਾ। ਇਸ ਕੇਸ ਦੇ ਵਿੱਚ ਰਿਕਵਰੀ ਜਿਹੜੀ ਇਨੀਸ਼ੀਅਲ 22 ਤਰੀਕ ਨੂੰ ਹੋਈ ਉਸ ਤੋਂ ਬਾਅਦ ਬਾਬਾ ਬਲਵੰਤ ਸਿੰਘ ਕੋ ਇੱਕ ਪਿਸਤੌਲ ਦੀ ਕਦੇ ਵੀ ਦਿਖਾਈ ਗਈ ਤੇ ਇਹ ਕੇਸ ਚੱਲਣ ਤੋਂ ਬਾਅਦ ਇਹਦਾ ਅੱਜ ਉਹਦਾ ਫੈਸਲਾ ਆਇਆl

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement