
ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਨਾਲ ਕਈ ਦੇਸ ਜੂਝ ਰਹੇ ਹਨ। ਇਸ ਭਿਆਨਕ ਮਹਾਂਮਾਰੀ ਦੇ ਬਚਾਅ ਲਈ ਹਰ ਵਿਅਕਤੀ ਵਲੋਂ ਉਪਰਾਲੇ ਕਰਨ ਦੀ ਬਹੁਤ ਲੋੜ ਹੈ।
ਮੁੱਲਾਂਪੁਰ ਗ਼ਰੀਬਦਾਸ, 10 ਮਈ (ਰਵਿੰਦਰ ਸਿੰਘ ਸੈਣੀ) : ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਨਾਲ ਕਈ ਦੇਸ ਜੂਝ ਰਹੇ ਹਨ। ਇਸ ਭਿਆਨਕ ਮਹਾਂਮਾਰੀ ਦੇ ਬਚਾਅ ਲਈ ਹਰ ਵਿਅਕਤੀ ਵਲੋਂ ਉਪਰਾਲੇ ਕਰਨ ਦੀ ਬਹੁਤ ਲੋੜ ਹੈ।
File photo
ਇਸ ਮੌਕੇ ਨਵਾਂਗਰਾਉਂ ਵਿਖੇ ਕੌਂਸਲਰ ਸੁਰਿੰਦਰ ਬੱਬਲ ਦੀ ਅਗਵਾਈ ਵਿਚ ਵਾਰਡ ਨੰਬਰ 11 ਵਿਖੇ ਮੱਛਰਾਂ ਦੇ ਬਚਾਅ ਲਈ ਫੋਗਿੰਗ ਮਸ਼ੀਨ ਦੁਆਰਾ ਛਿੜਕਾਅ ਕਰਵਾਇਆ ਗਿਆ। ਕੌਂਸਲਰ ਸੁਰਿੰਦਰ ਬੱਬਲ ਨੇ ਕਿਹਾ ਕਿ ਹਰ ਇਨਸਾਨ ਵਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਇਸ ਤੋਂ ਛੇਤੀ ਛੁਟਕਾਰਾ ਪਾ ਸਕੀਏ।