ਨਾਕੇ ’ਤੇ ਤਾਇਨਾਤ ਏ.ਐਸ.ਆਈ. ਦੀ ਸਰਵਿਸ ਕਾਰਬਾਈਨ ਨਾਲ ਮੌਤ
Published : Jun 11, 2020, 10:32 am IST
Updated : Jun 11, 2020, 10:33 am IST
SHARE ARTICLE
File Photo
File Photo

ਥਾਣਾ ਮੂਨਕ ਵਲੋਂ ਲਗਾਏ ਇੰਟਰਸਟੇਟ ਨਾਕੇ ਉਤੇ ਤਾਇਨਾਤ ਏ.ਐਸ.ਆਈ. ਕ੍ਰਿਸ਼ਨ ਦੇਵ ਦੀ ਸਵੇਰੇ ਸਾਡੇ ਅੱਠ ਵਜੇ ਦੇ ਕਰੀਬ

ਮੂਨਕ, 10 ਜੂਨ (ਅਜੈਬ ਸਿੰਘ ਸਿੱਧੂ): ਥਾਣਾ ਮੂਨਕ ਵਲੋਂ ਲਗਾਏ ਇੰਟਰਸਟੇਟ ਨਾਕੇ ਉਤੇ ਤਾਇਨਾਤ ਏ.ਐਸ.ਆਈ. ਕ੍ਰਿਸ਼ਨ ਦੇਵ ਦੀ ਸਵੇਰੇ ਸਾਡੇ ਅੱਠ ਵਜੇ ਦੇ ਕਰੀਬ ਅਪਣੀ ਹੀ ਸਰਵਿਸ ਕਾਰਬਾਈਨ (ਬੰਦੂਕ) ਚਲਣ ਨਾਲ ਮੌਤ ਹੋ ਗਈ।

File PhotoFile Photo

ਡੀ.ਐਸ.ਪੀ. ਮੂਨਕ ਦੇ ਦਸਣ ਮੁਤਾਬਕ ਵਾਰਸਾਂ ਦੇ ਬਿਆਨਾਂ ਦੇ ਆਧਾਰ ਡੂੰਘਾਈ ਨਾਲ ਤਫ਼ਤੀਸ ਕਰ ਕੇ ਮੌਤ ਦੇ ਕਾਰਨਾ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਪ ਦਿਤੀ ਜਾਵੇਗੀ। ਏ.ਐਸ.ਆਈ. ਅਪਣੇ ਪਿਛੇ ਦੋ ਬੱਚੇ ਛੱਡ ਗਏ। ਜਿਨ੍ਹਾਂ ਵਿਚੋਂ ਇਕ ਫ਼ੌਜ ਵਿਚ ਨੌਕਰੀ ਕਰਦਾ ਹੈ ਅਤੇ ਦੂਜਾ ਪੜ੍ਹਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement