Mohali News : ਮੋਹਾਲੀ ਦੇ 4 ਪਿੰਡਾਂ ਦਾ ਸੰਪਰਕ ਆਪਸ ’ਚੋਂ ਟੁੱਟਿਆ, ਨਦੀ ’ਚ ਪਹਾੜਾਂ ਵਿਚੋਂ ਤੇਜ਼ ਰਫ਼ਤਾਰ ਨਾਲ ਆਇਆ ਪਾਣੀ 

By : BALJINDERK

Published : Aug 11, 2024, 5:34 pm IST
Updated : Aug 11, 2024, 5:34 pm IST
SHARE ARTICLE
ਮੀਂਹ ਕਾਰਨ ਬਰਸਾਤ ਦੇ ਪਾਣੀ ਨਾਲ ਭਰੀਆਂ ਸੜਕਾਂ
ਮੀਂਹ ਕਾਰਨ ਬਰਸਾਤ ਦੇ ਪਾਣੀ ਨਾਲ ਭਰੀਆਂ ਸੜਕਾਂ

Mohali News : ਗੱਡੀਆਂ ਵਾਲਿਆਂ ਦੀ ਲੱਗੀ ਲਾਇਨ , ਕਈ ਘੰਟਿਆਂ ਤੋਂ ਕਰ ਰਹੇ ਇੰਤਜ਼ਾਰ

Mohali News : ਮੋਹਾਲੀ ਅੱਜ ਸਵੇਰ ਤੋਂ ਹੀ ਪੈਰੀ ਤੇਜ ਮੀਂਹ ਕਾਰਨ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ ਹੈ। ਫੇਜ਼ 2 ਅਤੇ 4 -5 ਵਿਚ ਸੜਕਾਂ ’ਤੇ ਦੋ -ਦੋ ਫੁੱਟ ਪਾਣੀ ਭਰਨ ਕਰਕੇ ਆਉਣ ਵਾਲੇ ਮੋਟਰਸਾਈਕਲ ਅਤੇ ਕਾਰਾਂ ਰਸਤੇ ਵਿਚ ਹੀ ਬੰਦ ਹੋ ਗਈਆਂ । ਲੋਕਾਂ ਨੇ ਮਦਦ ਕਰ ਧੱਕਾ ਲਾ ਕੇ ਵਹੀਕਲ ਸਾਈਡ ’ਤੇ ਕੀਤੇ। ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ ਜਿੱਥੇ ਮੀਂਹ ਪੈਣ ਕਾਰਨ ਲੋਕਾਂ ਨੇ ਰਾਹਤ ਦਾ ਮਹਿਸੂਸ ਕੀਤੀ। ਪਰ ਉਥੇ ਹੀ ਦਿੱਕਤਾਂ ਵੀ ਬਹੁਤ ਆਈਆਂ। ਤਸਵੀਰਾਂ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਗਾ ਹੀ ਲਵੋਗੇ ਕਿ ਮੁਹਾਲੀ ਦੀਆਂ ਸੜਕਾਂ ਦਾ ਕੀ ਹਾਲ ਹੈ।

ਇਹ ਵੀ ਪੜੋ:Tattoo Man Abhishek Gautam : ਦੇਸ਼ ਭਗਤੀ ਦਾ ਜ਼ਜ਼ਬਾ ! ਨੌਜਵਾਨ ਨੇ ਸਰੀਰ 'ਤੇ ਬਣਵਾਏ 631 ਕਾਰਗਿਲ ਸ਼ਹੀਦਾਂ ਦੇ ਨਾਮ

ਕਈ ਸ਼ਰਾਰਤੀ ਫੋਰ ਵੀਲਰ ਇਹਨਾਂ ਪਾਣੀ ਵਿੱਚੋਂ ਤੇਜ਼ ਕਰਕੇ ਗੱਡੀਆਂ ਲੈ ਕੇ ਜਾਂਦੇ ਹਨ ਜਿਸ ਤੇ ਹੀ ਨਾਲ ਲੰਘ ਰਹੇ ਟੂ ਵੀਲਰ ਨੂੰ ਇੱਕੋ ਦਮ ਪਾਣੀ ਦਾ ਝਟਕਾ ਪੈਂਦਾ ਜਿਸ ਤੇ ਡਿੱਗ ਗਏ ਸੱਟ ਵੀ ਵੱਜਦੀ ਹੈ।

(For more news apart from Mohali 4 villages disconnected, water came from mountains at high speed in river News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement