
ਬਾਕੀ ਦੇ ਰਹਿੰਦੇ 31 ਰਾਫ਼ੇਲ ਵੀ ਭਾਰਤ ਨੂੰ ਛੇਤੀ ਦਿਤੇ ਜਾਣਗੇ : ਫ਼ਲੋਰੈਂਸ ਪਾਰਲੀ
Îਰਾਫ਼ੇਲ ਨੂੰ ਅੱਜ ਰਸਮੀ ਤੌਰ 'ਤੇ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਵਿਚ ਸ਼ਾਮਲ ਕਰਨ ਮੌਕੇ ਫਰਾਂਸੀਸੀ ਰਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਸਮੂਹ ਭਾਰਤ ਵਾਸੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਲਦ ਹੀ ਬਾਕੀ ਦੇ ਰਹਿੰਦੇ 31 ਰਾਫੇਲ ਵੀ ਜਲਦ ਹੀ ਭਾਰਤ ਦੇ ਹਵਾਲੇ ਕਰ ਦਿੱਤੇ ਜਾਣਗੇ। ਇਸ ਮੌਕੇ ਉਹਨਾਂ ਤੇਜਸ, ਸੁਖੋਈ ਤੇ ਰਾਫ਼ੇਲ ਲੜਾਕੂ ਜਹਾਜ਼ਾਂ ਦੇ ਕਰਤਬਾਂ ਦਾ ਖੁਬ ਆਨੰਦ ਮਾਣਿਆ।
image