ਐਕਸਾਈਜ਼ ਵਿਭਾਗ ਨੇ ਪਿੰਡ ਮਹਾਲਮ 'ਚ ਮਾਰੀ ਰੇਡ, ਭਾਰੀ ਮਾਤਰਾ 'ਚ ਲਾਹਣ ਕੀਤਾ ਬਰਾਮਦ
Published : Nov 11, 2021, 3:42 pm IST
Updated : Nov 11, 2021, 3:42 pm IST
SHARE ARTICLE
Excise department raids in Mahalam village, seizes large quantities
Excise department raids in Mahalam village, seizes large quantities

200 ਤੋਂ 250 ਬੋਤਲਾਂ ਦੇਸੀ ਸ਼ਰਾਬ ਵੀ ਕੀਤੀ ਬਰਾਮਦ

ਜਲਾਲਾਬਾਦ ( ਅਰਵਿੰਦਰ ਤਨੇਜਾ)  ਜਲਾਲਾਬਾਦ 'ਚ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ ਮਿਲੀ ਹੈ। ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਜਲਾਲਾਬਾਦ ਦੇ ਪਿੰਡ ਮਹਾਲਮ ਵਿਚ ਰੇਡ ਕੀਤੀ ਗਈ ।ਜਿਥੇ 10,000 ਹਜ਼ਾਰ ਲੀਟਰ ਕੱਚੀ ਲਾਹਣ ਦੇ ਨਾਲ 200 -250 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।

Excise department raids in Mahalam village, seizes large quantitiesExcise department raids in Mahalam village, seizes large quantities

ਪਿੰਡ ਦੇ ਵਿਚ ਰੇਡ ਦੌਰਾਨ ਲੋਕਾਂ ਦੇ ਬੈੱਡਰੂਮ ਦੇ ਵਿਚ ਬਣੀਆਂ ਬੇਸਮੈਟਾਂ,ਪਸ਼ੂਆਂ ਦੇ ਬੰਨ੍ਹਣ ਵਾਲੀਆਂ ਜਗ੍ਹਾਵਾਂ ਅਤੇ ਘਰ ਦੀਆਂ ਛੱਤਾਂ ਤੋਂ ਭਾਰੀ ਮਾਤਰਾ ਵਿਚ  ਬਰਾਮਦ ਹੋਇਆ ਹੈ। ਜਿਸਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈ। ਸਾਡੇ ਪੱਤਰਕਾਰ ਅਰਵਿੰਦਰ ਤਨੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਇਹ ਰੇਡ ਕੀਤੀ ਗਈ।

Excise department raids in Mahalam village, seizes large quantitiesExcise department raids in Mahalam village, seizes large quantities

ਜਲਾਲਾਬਾਦ ਦਾ ਪਿੰਡ ਮਹਾਲਮ ਨਸ਼ਾ  ਤਸਕਰੀ ਲਈ ਜਾਣਿਆ ਜਾਂਦਾ ਹੈ। ਅਕਸਰ ਹੀ ਇਸ ਪਿੰਡ ਵਿਚ ਪੁਲਿਸ ਵਲੋਂ ਰੇਡਾਂ ਮਾਰੀਆਂ ਜਾਂਦੀਆਂ ਹਨ।  ਅੱਜ ਰੇਡ ਵਿਚ 10,000 ਤੋਂ 12,000 ਕੱਚੀ ਲਾਹਣ ਅਤੇ 200 ਤੋਂ 250 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। 

Excise department raids in Mahalam village, seizes large quantitiesExcise department raids in Mahalam village, seizes large quantities

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement