ਭਾਰਤ ਵਿਕਾਸ ਪ੍ਰਿਸ਼ਦ ਮੋਰਿੰਡਾ ਵਲੋਂ 85ਵਾਂ ਖੂਨਦਾਨ ਕੈਪ ਲਗਾਇਆ ਗਿਆ
Published : May 12, 2018, 11:24 am IST
Updated : May 12, 2018, 11:24 am IST
SHARE ARTICLE
blood Donation Cap
blood Donation Cap

ਭਾਰਤ ਵਿਕਾਸ ਪ੍ਰਿਸ਼ਦ ਵਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਵਿਖੇ 85ਵਾਂ ਖੂਨਦਾਨ...

 ਮੋਰਿੰਡਾ, 12 ਮਈ (ਮੋਹਨ ਸਿੰਘ ਅਰੋੜਾ) ਭਾਰਤ ਵਿਕਾਸ ਪ੍ਰਿਸ਼ਦ ਵਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਵਿਖੇ 85 ਵਾਂ ਖੂਨਦਾਨ ਕੈਪ ਲਗਾਇਆ ਗਿਆ।

blood Donation Capblood Donation Cap

ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਡਰਾਇਕਟਰ ਬਲੱਡ ਡੋਨਰ ਸ: ਮਨਜੀਤ ਸਿੰਘ ਭਾਟੀਆ ਨੇ ਕਲੱਬ ਵਲੋਂ 85ਵਾਂ ਖੂਨਦਾਨ ਕੈਪ ਲਗਾਇਆ ਗਿਆ। ਇਸ ਕੈਪ ਵਿਚ ਖੂਨਦਾਨੀਆ ਕੋਲੋਂ ਖੂਨ ਇਕੱਠਾ ਕਰਨ ਲਈ ਪੀ.ਜੀ.ਆਈ. ਦੇ ਡਾ ਕਰਨ ਦੀ ਅਗਵਾਹੀ ਵਿਚ ਖੂਨਦਾਨੀਆ ਵਲੋਂ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਕਲੱਬ ਵਲੋਂ ਖੂਨਦਾਨੀਆ ਦਾ ਸਨਮਾਨ ਵੀ ਕੀਤਾ ਗਿਆ।

blood Donation Capblood Donation Cap

ਇਸ ਕੈਪ ਵਿਚ ਹੋਰਨਾ ਤੋਂ ਇਲਵਾ ਕਲੱਬ ਦੇ ਪ੍ਰਧਾਨ ਜਸਮੀਤ ਸਿੰਘ, ਮਾਸਟਰ ਹਾਕਮ ਸਿੰਘ, ਤਿਲਕ ਰਾਜ ਜੇ.ਈ. ਧਨੀ ਰਾਮ ਗੁਪਤਾ, ਸਾਧੂ ਰਾਮ ਗੁਪਤਾ, ਡਾ. ਗੁਰਪ੍ਰੀਤ ਸਿੰਘ ਮਾਵੀ, ਸੰਜੇ ਸਿਗਲਾ , ਸੋਹਣ ਮਿੰਦਰ ਸਿੰਘ ਬੰਤਰਾ, ਪਰਮਿੰਦਰ ਸਿੰਘ ਕੰਗ, ਡਾ ਸ਼ਿਵ ਕੌੜਾ, ਡਾ ਕਰਮ ਸਿੰਘ ਤੋਂ ਇਲਾਵਾ ਸਮੂਹ ਕਲੱਬ ਮੈਂਬਰ ਹਾਜ਼ਰ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement