
Punjab News : ‘‘ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵੀ ਅੱਤਵਾਦ ਦਾ ਹਿੱਸਾ, ਇਸਨੂੰ ਤੁਰੰਤ ਰੋਕਣ ਲਈ ਕੀਤੇ ਜਾਣ ਯਤਨ ’’
Punjab News in Punjabi : ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ‘‘ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵੀ ਅੱਤਵਾਦ ਦਾ ਹਿੱਸਾ ਹੈ, ‘‘ਇਸਨੂੰ ਤੁਰੰਤ ਰੋਕਣ ਲਈ ਯਤਨ ਕੀਤੇ ਜਾਣ।’’
(For more news apart from MP Gurjit Aujla writes letter to PM Modi News in Punjabi, stay tuned to Rozana Spokesman)