ਪੰਜਾਬ ਪੁਲਿਸ 'ਚ ਸੀਨੀਅਰ ਅਫ਼ਸਰਾਂ ਦੇ ਤਬਾਦਲੇ
Published : Sep 12, 2019, 7:23 pm IST
Updated : Sep 12, 2019, 7:23 pm IST
SHARE ARTICLE
17 police officers transferred
17 police officers transferred

ਗਗਨ ਅਜੀਤ ਸਿੰਘ ਡੀਸੀਪੀ ਸੁਰੱਖਿਆ ਅਤੇ ਆਪ੍ਰੇਸ਼ਨ ਅੰਮ੍ਰਿਤਸਰ, ਬਲਕਾਰ ਸਿੰਘ ਡੀਸੀਪੀ ਲਾਅ ਐਂਡ ਆਰਡਰ ਜਲੰਧਰ ਲਗਾਇਆ।

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਪੁਲਿਸ 'ਚ ਪੀਪੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਅੱਜ ਜਾਰੀ ਹੋਏ ਹੁਕਮਾਂ ਮੁਤਾਬਕ ਗਗਨ ਅਜੀਤ ਸਿੰਘ ਡੀਸੀਪੀ ਸੁਰੱਖਿਆ ਅਤੇ ਆਪ੍ਰੇਸ਼ਨ ਅੰਮ੍ਰਿਤਸਰ, ਬਲਕਾਰ ਸਿੰਘ ਡੀਸੀਪੀ ਲਾਅ ਐਂਡ ਆਰਡਰ ਜਲੰਧਰ, ਨਰੇਸ਼ ਡੋਗਰਾ ਡੀਸੀਪੀ ਟ੍ਰੈਫ਼ਿਕ, ਸੁਰੱਖਿਆ ਤੇ ਆਪ੍ਰੇਸ਼ਨ ਜਲੰਧਰ, ਹਰਪ੍ਰੀਤ ਸਿੰਘ ਏਆਈਜੀ ਐਨਆਰਆਈ ਜਲੰਧਰ ਅਤੇ ਵਾਧੂ ਚਾਰਜ਼ ਜ਼ੋਨਲ ਏਆਈਜੀ ਕ੍ਰਾਈਮ ਬਰਾਂਚ ਸੀਆਈਡੀ ਜਲੰਧਰ, ਹਰਪਾਲ ਸਿੰਘ ਏਡੀਸੀਪੀ-3 ਅੰਮ੍ਰਿਤਸਰ, ਬਲਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਰੋਪੜ, ਰਾਜਬੀਰ ਸਿੰਘ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਦਿਹਾਤੀ, ਅਮਰਜੀਤ ਸਿੰਘ ਐਸਪੀ ਸਪੈਸ਼ਲ ਬਰਾਂਚ ਫ਼ਤਿਹਗੜ੍ਹ ਸਾਹਿਬ, ਗੁਰਮੀਤ ਕੌਰ ਐਸਪੀ ਪੀਬੀਆਈ, ਆਰਗੇਨਾਈਜ਼ਡ ਕ੍ਰਾਈਮ ਅਤੇ ਨਾਰਕੋਟਿਕਸ ਫ਼ਰੀਦਕੋਟ, ਪਲਵਿੰਦਰ ਸਿੰਘ ਚੀਮਾ ਐਸਪੀ ਟ੍ਰੈਫ਼ਿਕ ਪਟਿਆਲਾ, ਸ਼ਰਨਜੀਤ ਸਿੰਘ ਐਸਪੀ ਹੈਡ ਕੁਆਰਟਰ ਸੰਗਰੂਰ, ਰਕੇਸ਼ ਕੁਮਾਰ ਐਸਪੀ ਆਪ੍ਰੇਸ਼ਨਜ਼ ਸੰਗਰੂਰ, ਸ਼ੈਲੇਂਦਰਾ ਸਿੰਘ ਐਸਪੀ ਪੀਬੀਆਈ ਅਤੇ ਆਪ੍ਰੇਸ਼ਨਜ਼ ਅੰਮ੍ਰਿਤਸਰ ਦਿਹਾਤੀ, ਤਰੁਣ ਰਤਨ ਐਸਪੀ ਪੀਬੀਆਈ, ਆਰਗੇਨਾਈਜ਼ਡ ਕ੍ਰਾਈਮ ਅਤੇ ਨਾਰਕੋਟਿਕਸ ਲੁਧਿਆਣਾ ਦਿਹਾਤੀ, ਮਨਪ੍ਰੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਕਪੂਰਥਲਾ, ਮਨਦੀਪ ਸਿੰਘ ਐਸਪੀ ਪੀਬੀਆਈ, ਆਰਗੇਨਾਈਜ਼ਡ ਕ੍ਰਾਈਮ ਅਤੇ ਨਾਰਕੋਟਿਕਸ ਕਪੂਰਥਲਾ ਅਤੇ ਬਲਰਾਜ ਸਿੰਘ ਏਆਈਜੀ ਐਨਆਰਆਈ ਪਟਿਆਲਾ ਸ਼ਾਮਲ ਹਨ।

Copy-1Copy-1

Copy-2Copy-2

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement