
ਮ੍ਰਿਤਕ ਕਿਸਾਨ ਦੇ ਸਿਰ ਤੇ ਦਸ ਲੱਖ ਰੁਪਏ ਦਾ ਕਰਜ਼ਾ
ਭਵਾਨੀਗੜ੍ਹ (ਗੁਰਪ੍ਰੀਤ ਸਿੰਘ ਸਕਰੌਦੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਦਸਿਆ ਕਿ ਰਾਜਪੁਰੇ ਦੇ ਕਿਸਾਨ ਬਲਵਿੰਦਰ ਸਿੰਘ (Balwinder singh) ਪੁੱਤਰ ਨਰੰਜਣ ਸਿੰਘ ਜੋ ਪਿੰਡ ਦੇ ਕਿਸਾਨ ਔਰਤਾਂ ਨੂੰ ਟਰੈਕਟਰ ਟਰਾਲੀ ਰਾਹੀਂ ਕਾਲਾਝਾੜ ਟੋਲ ਪਲਾਜ਼ੇ ਵਿਖੇ ਲੱਗੇ ਮੋਰਚੇ ਵਿਚ ਲੈ ਕੇ ਆਇਆ ਸੀ (A farmer of village Rajpura died)
Balwinder singh
ਤੇ ਟਰੈਕਟਰ ਟਰਾਲੀ ਰਾਹੀਂ ਵਾਪਸ ਪਿੰਡ ਲੈ ਕੇ ਜਾ ਰਿਹਾ ਸੀ ਤਾਂ ਜਾਂਦਿਆਂ ਸਮੇਂ ਗੁਰਦੁਆਰੇ ਦੇ ਨੇੜੇ ਜਾ ਕੇ ਸਿਹਤ ਢਿੱਲੀ ਹੋਣ ਕਰ ਕੇ ਮੌਕੇ ’ਤੇ ਹੀ ਮੌਤ (A farmer of village Rajpura died) ਹੋ ਗਈ। ਸ਼ਹੀਦ ਕਿਸਾਨ ਬਲਵਿੰਦਰ ਸਿੰਘ ਦੇ ਦੋ ਬੱਚੇ ਮੁੰਡਾ ਅਤੇ ਕੁੜੀ ਜੋ ਸ਼ਾਦੀਸ਼ੁਦਾ ਹਨ
Farmer protest
ਮ੍ਰਿਤਕ ਕਿਸਾਨ ਕੋਲ ਲਗਭਗ 7 ਏਕੜ ਜ਼ਮੀਨ ਹੈ ਬਲਵਿੰਦਰ ਸਿੰਘ ਦੇ ਸਿਰ ਬੈਂਕ ਤੇ ਸਟੱਡੀ ਦਾ ਲਗਭਗ ਦਸ ਲੱਖ ਰੁਪਏ ਕਰਜ਼ਾ ਹੈ। ਆਗੂਆਂ ਨੇ ਮੰਗ ਕੀਤੀ ਕਿ ਦਸ ਲੱਖ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪ੍ਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ (A farmer of village Rajpura died) ਤੇ ਮੁਆਵਜ਼ਾ ਦਿਤਾ ਜਾਵੇ।