ਬਰਗਾੜੀ ਮੋਰਚੇ ਤੋਂ ਬਾਅਦ ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ!
Published : Oct 12, 2018, 5:00 pm IST
Updated : Oct 12, 2018, 5:00 pm IST
SHARE ARTICLE
Sudhir Suri
Sudhir Suri

ਹਿੰਦੂ ਨੇਤਾ ਦਾ ਸਿੱਖਾਂ ਬਾਰੇ ਵੀਡੀਓ ਕੀਤਾ ਜਾ ਰਿਹੈ ਵਾਇਰਲ.........

ਬਰਗਾੜੀ ਵਿਖੇ ਸਿੱਖਾਂ ਦੇ ਸ਼ਾਂਤੀਪੂਰਵਕ ਹੋਏ ਭਾਰੀ ਇਕੱਠ ਦੇ ਕੁੱਝ ਦਿਨਾਂ ਬਾਅਦ ਹੀ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਇਹ ਪੁਰਾਣਾ ਵੀਡੀਓ ਕਥਿਤ ਤੌਰ 'ਤੇ ਉਸ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਰਿਹੈ....ਇਸ ਵੀਡੀਓ ਵਿਚ ਸੂਰੀ ਵਲੋਂ ਸਿੱਖਾਂ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਵਿਰੁਧ ਵੀ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਏ... ਤੁਸੀਂ ਵੀ ਦੇਖੋ ਸੂਰੀ ਦਾ ਵਿਵਾਦਤ ਵੀਡੀਓ...

ਭਾਵੇਂ ਕਿ ਸੁਧੀਰ ਸੂਰੀ ਇਸ ਸਮੇਂ ਕਿਸੇ ਮਾਮਲੇ ਨੂੰ ਲੈ ਕੇ ਜੇਲ੍ਹ ਵਿਚ ਹੈ ਪਰ ਉਸਦੇ ਇਸ ਪੁਰਾਣੇ ਵੀਡੀਓ ਨੂੰ ਕਥਿਤ ਤੌਰ 'ਤੇ ਉਸ ਦੇ ਸਮਰਥਕਾਂ ਵਲੋਂ ਅਜਿਹੇ ਸਮੇਂ ਫਿਰ ਤੋਂ ਵਾਇਰਲ ਕੀਤਾ ਜਾ ਰਿਹੈ...ਜਦੋਂ ਕੁੱਝ ਦਿਨ ਪਹਿਲਾਂ ਹੀ ਬਰਗਾੜੀ ਵਿਖੇ ਸਿੱਖਾਂ ਦਾ ਭਾਰੀ ਇਕੱਠ ਹੋਇਆ ਹੈ....ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕੀਤਾ ਗਿਆ ਸੀ....   ਦਸ ਦਈਏ ਕਿ ਹਿੰਦੂ ਨੇਤਾ ਸੁਧੀਰ ਸੂਰੀ ਅਕਸਰ ਹੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਲੈ ਕੇ ਦਿੰਦੇ ਰਹਿੰਦੇ ਹਨ....

ਹੁਣ ਮੰਨਿਆ ਜਾ ਰਿਹੈ ਕਿ ਇਸ ਵੀਡੀਓ ਨੂੰ ਕਥਿਤ ਤੌਰ 'ਤੇ ਬਰਗਾੜੀ ਵਿਖੇ ਭਾਰੀ ਇਕੱਠ ਤੋਂ ਉਤਸ਼ਾਹਿਤ ਹੋਏ ਖ਼ਾਲਿਸਤਾਨੀਆਂ ਨੂੰ ਜਵਾਬ ਦੇਣ ਦੇ ਮੰਤਵ ਨਾਲ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਏ.....ਪਰ ਹੁਣ ਦੇਖਣਾ ਹੋਵੇਗਾ ਕਿ ਸੂਰੀ ਦੀ ਇਸ ਵੀਡੀਓ ਤੋਂ ਬਾਅਦ ਸਿੱਖ ਆਗੂਆਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ?
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement