B Praak shared Video: ਗਰੀਬਾਂ ਦੀ ਸੇਵਾ ਕਰ ਕੇ ਪੰਜਾਬੀ ਗਾਇਕ ਬੀ ਪਰਾਕ ਨੇ ਮਨਾਈ ਦੀਵਾਲੀ
Published : Nov 12, 2023, 3:08 pm IST
Updated : Nov 12, 2023, 3:08 pm IST
SHARE ARTICLE
 Punjabi singer B Praak celebrated Diwali by serving the poor
Punjabi singer B Praak celebrated Diwali by serving the poor

ਬੀ ਪਰਾਕ ਸੜਕ ਦੇ ਆਸ-ਪਾਸ ਸੁੱਤੇ ਹੋਏ ਲੋਕਾਂ 'ਤੇ ਕੰਬਲ ਪਾ ਰਹੇ ਹਨ

B Praak: ਚੰਡੀਗੜ੍ਹ - ਅੱਜ ਦੀਵਾਲੀ ਦੇ ਤਿਉਹਾਰ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇਕ ਵੀਡੀਓ ਸਾਂਝੀ ਕੀਤੀ। ਉਹਨਾਂ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗਰੀਬ ਲੋਕਾਂ ਦੀ ਸੇਵਾ ਕੀਤੀ ਤੇ ਉਹਨਾਂ ਨੂੰ ਕੰਬਲ ਵੰਡੇ। 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀ ਪਰਾਕ ਸੜਕ ਦੇ ਆਸ-ਪਾਸ ਸੁੱਤੇ ਹੋਏ ਲੋਕਾਂ 'ਤੇ ਕੰਬਲ ਪਾ ਰਹੇ ਹਨ ਤੇ ਗਰੀਬਾਂ ਦੀ ਸੇਵਾ ਕਰ ਕੇ ਦੀਵਾਲੀ ਮਨਾ ਰਹੇ ਹਨ। ਵੀਡੀਓ ਦੇ ਪਿੱਛੇ ਰਾਮ ਆਏਗੇਂ ਗੀਤ ਵੀ ਚੱਲ ਰਿਹਾ ਹੈ ਤੇ ਪੰਜਾਬੀ ਗਾਇਕ ਬੀ ਪਰਾਕ ਕੰਬਲ ਵੰਡਦੇ ਨਜ਼ਰ ਆ ਰਹੇ ਹਨ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement