Sri Anandpur Sahib : ਹੋਲੇ ਮਹੱਲੇ ਦਾ ਦੂਜਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ

By : BALJINDERK

Published : Mar 13, 2025, 1:19 pm IST
Updated : Mar 13, 2025, 1:19 pm IST
SHARE ARTICLE
ਵਾਹਨਾਂ ਦੀ ਝਿੰਜੜੀ ਚੌਂਕ ਦੇ ਨੇੜੇ ਹੋਵੇਗੀ ਪਾਰਕਿੰਗ
ਵਾਹਨਾਂ ਦੀ ਝਿੰਜੜੀ ਚੌਂਕ ਦੇ ਨੇੜੇ ਹੋਵੇਗੀ ਪਾਰਕਿੰਗ

Sri Anandpur Sahib : ਵਾਹਨਾਂ ਦੀ ਝਿੰਜੜੀ ਚੌਂਕ ਦੇ ਨੇੜੇ ਹੋਵੇਗੀ ਪਾਰਕਿੰਗ- DSP ਸਤੀਸ਼ ਕੁਮਾਰ,ਅੱਗੇ ਜਾਣ ਲਈ ਫਰੀ ’ਚ ਈ ਰਿਕਸ਼ਾ ਅਤੇ ਬੱਸਾਂ ਦੀ ਸਹੂਲਤ

Sri Anandpur Sahib News in Punjabi : ਹੋਲੇ ਮਹੱਲੇ ਦੇ ਪਹਿਲਾ ਪੜਾਅ ਕੀਰਤਪੁਰ ਸਾਹਿਬ ਵਿਖੇ ਸੰਪੂਰਨ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭਤਾ ਹੋਈ , ਜੋ 13 14 15 ਤਰੀਕ ਨੂੰ ਮਹੱਲਾ ਕੱਢਿਆ ਜਾਵੇਗਾ। ਹੋਲੇ ਮਹੱਲੇ ਦੌਰਾਨ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਮੇਲਾ ਖੇਤਰ ’ਚ ਜਾਮ ਦੀ ਸਮੱਸਿਆ ਨਾ ਆਵੇ ਇਸ ਨੂੰ ਦੇਖਦਿਆਂ ਹੋਇਆ ਝਿੰਗੜੀ ਚੌਂਕ ਵਿਖੇ ਪੁੱਡਾ ਕਲੋਨੀ ’ਚ ਪਾਰਕਿੰਗ ਦੀ ਸੁਵਿਧਾ ਬਣਾਈ ਗਈ ਹੈ ਅਤੇ ਇੱਥੋਂ ਹੀ ਟਰੈਕਟਰ ਟਰਾਲੀਆਂ ਬੱਸਾਂ ਟਰੱਕ ਰੋਕੇ ਜਾ ਰਹੇ ਹਨ। 

1

ਲੇਕਿਨ ਹਿਮਾਚਲ ਨੂੰ ਜਾਣ ਲਈ ਗੱਡੀਆਂ, ਬੱਸਾਂ, ਲੰਗਰਾਂ ਦੀਆਂ ਗੱਡੀਆਂ ਐਂਮਰਜਸੀ ਨੂੰ ਨਹੀਂ ਰੋਕਿਆ ਜਾ ਰਿਹਾ ਅਤੇ ਇੱਥੋਂ ਹੀ ਸੰਗਤ ਦੀ ਸਹੂਲਤ ਦੇ ਲਈ ਈ ਰਿਕਸ਼ਾ ਅਤੇ ਬੱਸਾਂ ਦੀ ਸੁਵਿਧਾ ਫਰੀ ’ਚ ਸੰਗਤ ਲਈ ਕੀਤੀ ਗਈ ਹੈ ਤਾਂ ਜੋ ਸੰਗਤ ਨੂੰ ਪੈਦਲ ਇਥੋਂ ਨਾ ਜਾਣ ਕਰ ਕੇ ਈ ਰਿਕਸ਼ਾ ਤੇ ਬੱਸਾਂ ਵਿੱਚ ਆਉਣ ਜਾਣ ਦੀ ਸੁਵਿਧਾ ਪ੍ਰਾਪਤ ਕੀਤੀ ਗਈ ਹੈ। 

1

 ਕਿਉਂਕਿ ਮੇਲਾ ਖੇਤਰ ’ਚ ਟਰੈਕਟਰ ਟਰਾਲੀਆਂ ਬੱਸਾਂ ਅਤੇ ਟਰੱਕ ਜਾਣ ਦੇ ਕਾਰਨ ਜਾਮ ਦੀ ਸਮੱਸਿਆ ਬਣ ਜਾਂਦੀ ਹੈ ਜਿਸ ਕਾਰਨ ਐਂਮਰਜਸੀ ਸੁਵਿਧਾ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਪੈਦਲ ਆਉਂਦੀ ਜਾਂਦੀ ਸੰਗਤ ਲਈ ਵੀ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ ।  

(For more news apart from The second phase of Holi Mohalla begins from Sri Anandpur Sahib News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement