Faridkot News : 4 ਦਿਨ ਪਹਿਲਾਂ ਲਾਪਤਾ ਹੋਏ ਜੇਸੀਬੀ ਚਾਲਕ ਦੀ ਲਾਸ਼ ਨਹਿਰ ’ਚ ਹੋਈ ਬਰਾਮਦ

By : BALJINDERK

Published : Apr 13, 2024, 11:47 am IST
Updated : Apr 13, 2024, 11:47 am IST
SHARE ARTICLE
Sandeep Sipa File Photo
Sandeep Sipa File Photo

Faridkot News : 4 ਭੈਣਾਂ ਦਾ ਸੀ ਇਕਲੌਤਾ ਭਰਾ, ਪਰਵਾਰ ਨੇ ਜਤਾਇਆ ਹੱਤਿਆ ਦਾ ਖਦਸ਼ਾ

Faridkot News : ਫਰੀਦਕੋਟ ਦੇ ਪਿੰਡ ਫਿੱਡੇ ਖੁਰਦ ਨੇੜੇ ਨਿਰਮਾਣ ਅਧੀਨ ਨਹਿਰ ਦੇ ਪੁਲ ਤੋਂ 4 ਦਿਨ ਪਹਿਲਾਂ ਭੇਤਭਰੇ ਹਾਲਾਤਾਂ ’ਚ ਲਾਪਤਾ ਹੋਏ ਨੌਜਵਾਨ ਜੇਸੀਬੀ ਚਾਲਕ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ। 

ਇਹ ਵੀ ਪੜੋ:Paris Olympics 2024: ਪੈਰਿਸ ਓਲੰਪਿਕ ਤੋਂ ਪਹਿਲਾਂ ਭਾਰਤ ਨੂੰ ਲੱਗਿਆ ਝਟਕਾ, ਮੁੱਕੇਬਾਜ਼ ਮੈਰੀਕਾਮ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ


ਪਰਿਵਾਰ ਨੇ ਉਸ ਦਾ ਕਤਲ ਕਰਕੇ ਨਹਿਰ ’ਚ ਸੁੱਟ ਦੇਣ ਦਾ ਦੋਸ਼ ਲਾਇਆ ਹੈ। ਇਨਸਾਫ਼ ਦੀ ਮੰਗ ਥਾਣਾ ਮੁਕਤਸਰ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸੀਪਾ ਪਿੰਡ ਅਬੁਲ ਖੁਰਾਣਾ ਦਾ ਰਹਿਣ ਵਾਲਾ ਸੀ।  ਕੰਮ ਦੇ ਪਹਿਲੇ ਦਿਨ ਲਾਪਤਾ ਹੋ ਗਿਆ ਸੀ। ਸੰਦੀਪ ਉਸਦੀ ਵਿਧਵਾ ਮਾਂ ਅਤੇ 4 ਭੈਣਾਂ ਦਾ ਸਹਾਰਾ ਸੀ।

ਇਹ ਵੀ ਪੜੋ:Hyderabad News : 43 ਲੱਖ ਦਾ ਕਰਜ਼ਾ ਚੁੱਕ ਕੇ ਅਮਰੀਕਾ ਭੇਜੇ ਪੁੱਤ ਦਾ ਹੋਇਆ ਕਤਲ, 7 ਮਾਰਚ ਤੋਂ ਸੀ ਲਾਪਤਾ ਅਬਦੁਲ

 (For more news apart from body JCB driver missing 4 days ago in Faridkot was recovered from canal News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement