Ludhiana News : ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਬਿਆਨ, ਕਿਹਾ -ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ’’

By : BALJINDERK

Published : Jun 13, 2025, 3:07 pm IST
Updated : Jun 13, 2025, 3:07 pm IST
SHARE ARTICLE
ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਬਿਆਨ,  ਕਿਹਾ -ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ’’
ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਬਿਆਨ, ਕਿਹਾ -ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ’’

Ludhiana News :‘‘ਅਸੀਂ ਕੰਮ ਕਰਨ ਦੀ ਰਾਜਨੀਤੀ ਕਰਦੇ ਹਾਂ, ਕਿਸ ਨੇ ਕਿਸੇ ’ਤੇ ਕੀ ਦੋਸ਼ ਲਗਾਇਆ ਇਹ ਤਾਂ ਲੁਧਿਆਣਾ ਵੈਸਟ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ 

Ludhiana News in Punjabi: ਲੁਧਿਆਣਾ ’ਚ ‘ਆਪ’ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਮੀ ਸ਼ਖ਼ਸੀਅਤਾਂ ਨੂੰ ਪਾਰਟੀ ਪਰਿਵਾਰ 'ਚ ਸ਼ਾਮਲ ਕਰਵਾਉਂਦੇ ਹੋਏ ਕਿਹਾ ਕਿ  ‘‘ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ। ‘‘ਅਸੀਂ ਕੰਮ ਕਰਨ ਦੀ ਰਾਜਨੀਤੀ ਕਰਦੇ ਹਾਂ। ’’ ਉਨ੍ਹਾਂ ਕਿਹਾ ਕਿ ਕਿਸ ਨੇ ਕਿਸੇ ’ਤੇ ਕੀ ਦੋਸ਼ ਲਗਾਇਆ ਇਹ ਤਾਂ ਲੁਧਿਆਣਾ ਵੈਸਟ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ। ਅਸੀਂ ਸੰਜੀਵ ਅਰੋੜਾ ਦੀ ਇਮਾਨਦਾਰੀ ਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਲੋਕਾਂ ’ਚ ਜਾ ਰਹੇ ਹਾਂ।  ਬਾਕੀ ਵੋਟਰ 19 ਤਰੀਕ ਨੂੰ ਫ਼ੈਸਲਾ ਕਰ ਦੇਣਗੇ। 

ਜ਼ਿਮਨੀ ਚੋਣ ’ਚ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਕਿਹਾ ਕਿ ਕੰਗ ਸਾਹਿਬ ਦੀ ਸ਼ਬਦਾਵਲੀ ਤਾਂ ਪੰਜਾਬ ਤੇ ਪੂਰੇ ਮੁਲਕ ਨੇ ਸੁਣਿਆ ਸੀ।  ਇਹੋ ਜਿਹੀ ਸ਼ਬਦਾਵਲੀ ਨੂੰ ਲੋਕ ਕਿੰਨਾ ਸਵੀਕਾਰ ਕਰਦੇ ਹਨ ਇਹ ਤਾਂ ਲੁਧਿਆਣੇ ਦੇ ਲੋਕ ਹੀ ਦੱਸਣਗੇ। 

(For more news apart from Aman Arora statement during the by-election campaign  News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement