ਸੜਕ ਹਾਦਸੇ 'ਚ ਹਲਾਕ ਪੰਜਾਬੀ ਮੁਟਿਆਰ ਦਾ ਐਡੀਲੇਡ 'ਚ ਸਿੱਖ ਰੀਤਾਂ ਅਨੁਸਾਰ ਸਸਕਾਰ
Published : Sep 13, 2019, 11:56 am IST
Updated : Sep 13, 2019, 11:56 am IST
SHARE ARTICLE
ਸੜਕ ਹਾਦਸੇ 'ਚ ਹਲਾਕ ਪੰਜਾਬੀ ਮੁਟਿਆਰ ਦਾ ਐਡੀਲੇਡ 'ਚ ਸਿੱਖ ਰੀਤਾਂ ਅਨੁਸਾਰ ਸਸਕਾਰ
ਸੜਕ ਹਾਦਸੇ 'ਚ ਹਲਾਕ ਪੰਜਾਬੀ ਮੁਟਿਆਰ ਦਾ ਐਡੀਲੇਡ 'ਚ ਸਿੱਖ ਰੀਤਾਂ ਅਨੁਸਾਰ ਸਸਕਾਰ

ਬੀਤੇ ਦਿਨੀਂ ਐਡੀਲੇਡ ਦੇ ਪ੍ਰਾਸਪੈਕਟ ਸ਼ਾਪਿੰਗ ਸੈਂਟਰ ਦੇ ਕਾਰ ਪਾਰਕਿੰਗ ਚ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਈ ਰਵਨੀਤ ਕੌਰਦੀ ਰਾਇਲ ਐਡੀਲੇਡ ਹਸਪਤਾਲ ..

ਪੰਜਾਬ- ਬੀਤੇ ਦਿਨੀਂ ਐਡੀਲੇਡ ਦੇ ਪ੍ਰਾਸਪੈਕਟ ਸ਼ਾਪਿੰਗ ਸੈਂਟਰ ਦੇ ਕਾਰ ਪਾਰਕਿੰਗ ਚ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਈ ਰਵਨੀਤ ਕੌਰਦੀ ਰਾਇਲ ਐਡੀਲੇਡ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਦਾ ਅੰਤਿਮ ਸਸਕਾਰ ਸਿੱਖ ਰੀਤੀਆਂ ਅਨੁਸਾਰ ਫਿਲੰਡਰ ਪਾਰਕ ਐਡੀਲੇਡ ਵਿਚ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅੰਤਿਮ ਅਦਰਾਸ ਕੀਤੀ ਗਈ ਅਤੇ ਪੰਜਾਬੀ ਭਾਈਚਾਰੇ ਤੇ ਜਾਣਕਾਰਾਂ ਨੇ ਉਸ ਨੂੰ ਫ਼ੁੱਲਾਂ ਦੇ ਗ਼ੁਲਦੱਸਤੇ ਭੇਂਟ ਕਰ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਇੰਗੀ ਦਿੱਤੀ।

ਰਵਨੀਤ ਕੌਰ ਦੇ ਪਤੀ ਨੇ ਉਸਦੀ ਮੌਤ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਰਵਨੀਤ ਕੌਰ ਦੇ ਮਾਸੂਮ ਛੋਟੇ ਬੱਚੇ ਨੇ ਵੀ ਆਪਣੀ ਮਾਂ ਨੂੰ ਯਾਦ ਕੀਤਾ। ਰਵਨੀਤ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਰਬਤ ਖ਼ਾਲਸਾ ਪ੍ਰਾਸਪੈਕਟ ਐਡੀਲੇਡ ਵਿਖੇ ਉਸ ਦੀ ਆਤਮਿਕ ਸਾਂਤੀ ਲਈ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਰਿਸਤੇਦਾਰਾਂ ਤੇ ਜਾਣਕਾਰਾਂ ਨੇ ਉਸ ਨੂੰ ਭਾਵ ਭਿੰਨੇ ਸ਼ਬਦਾਂ ਵਿੱਚ ਸ਼ਰਧਾਜ਼ਲੀ ਦਿੱਤੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement