
ਲਾਇਨ ਕਲੱਬ ਸਮਾਣਾ ਨੇ ਲਾਇਨ ਭਵਨ ਵਿਚ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਇਕ ਸਮਾਰੋਹ ਕਰਵਾਇਆ
ਸਮਾਣਾ : ਲਾਇਨ ਕਲੱਬ ਸਮਾਣਾ ਨੇ ਲਾਇਨ ਭਵਨ ਵਿਚ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਇਕ ਸਮਾਰੋਹ ਕਰਵਾਇਆ। ਸੰਜੀਵ ਕੋਸ਼ਿਕ ਦੀ ਪ੍ਰਧਾਨਗੀ ਹੇਠ ਹੋਏ ਸਮਾਰੋਹ ਵਿਚ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਲੋਹੜੀ ਬਾਲ ਕੇ ਰਿਉੜੀਆਂ, ਮੁੰਗਫ਼ਲੀ, ਗਾਜਰਪਾਕ, ਭੁਗਾ ਤੇ ਗਚਕ ਵੰਡ ਕੇ ਪਵਿਤਰ ਤਿਉਹਾਰ ਮਨਾਇਆ। ਇਸ ਮੌਕੇ ਕਲੱਬ ਦੀਪਕ ਜੈਨ, ਹਨੀ, ਡਾ. ਨਰੇਸ਼ ਗੁਪਤਾ, ਸੀ.ਏ. ਲਲਿਤ ਸਿੰਗਲਾ, ਰਾਜੀਵ ਗੁਪਤਾ, ਹੈਪੀ ਸ਼ਰਮਾ, ਰਾਕੇਸ਼ ਗਰਗ, ਭੂਸ਼ਣ, ਕੇਸ਼ਵ ਜਿੰਦਲ, ਮੋਤੀ ਰਾਮ, ਸੀਤਾ ਰਾਮ ਗੁਪਤਾ ਪ੍ਰੀਵਾਰ ਸਣੇ ਹਾਜ਼ਰ ਸਨ।