
Punjab News : ਕਿਹਾ -ਗੁਰੂ ਦੀ ਬੇਅਦਬੀ ਕਰਵਾਉਣ ਵਾਲਿਆਂ ਨੇ ਸਿੱਖੀ ਦਾ ਕੀਤਾ ਘਾਣ
Punjab News in Punjabi : ਮਾਘੀ ਮੌਕੇ ਸਿਆਸੀ ਕਾਨਫਰੰਸਾਂ ਦੌਰ ਜਾਰੀ ਹੈ। ਮਾਘੀ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਾਹਨ ਸਿੰਘ ਵਾਲਾ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗੁਰੂ ਦੀ ਬੇਅਦਬੀ ਕਰਵਾਉਣ ਵਾਲਿਆਂ ਨੇ ਸਿੱਖੀ ਦਾ ਘਾਣ ਕੀਤਾ ਹੈ। ਉਨ੍ਹਾਂ ਤੋਂ ਪੰਥ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਤੇ ਅੰਮ੍ਰਿਤਪਾਲ ਧੜੇ ਵੱਲੋਂ ਸਿਆਸੀ ਕਾਨਫ਼ਰੰਸ ਕੀਤੀਆਂ ਜਾ ਰਹੀਆਂ ਹਨ। MP ਅੰਮ੍ਰਿਤਪਾਲ ਦਾ ਧੜਾ ਨਵੀਂ ਪਾਰਟੀ ਬਣਾ ਰਿਹਾ ਹੈ। MP ਅੰਮ੍ਰਿਤਪਾਲ ਦੇ ਪਿਤਾ ਨਵੀਂ ਪਾਰਟੀ ਦਾ ਐਲਾਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕਿਸਾਨ ਛਾਅ ਗਏ ਹਨ, ਸਾਨੂੰ ਸਵਾਮੀ ਨਾਥਨ ਦੇ ਦੇਉ। ਬੰਦੀ ਸਿੰਘ ਛਡਾ ਲਈਏ ਤੇ ਪਾਣੀ ਬਚਾ ਲਈਏ।
(For more news apart from Big statement of Jaskaran Singh Kahan Singh Wala on the occasion of Maghi News in Punjabi, stay tuned to Rozana Spokesman)