ਵੈਲਨਟਾਈਨ ਡੇ : ਚੰਡੀਗੜ੍ਹ ਪਾਰਕਾਂ ‘ਚ ਬੈਠੇ ਆਸ਼ਕਾਂ ਦੇ ਜੋੜ੍ਹਿਆਂ ਨੂੰ ਪਾਈਆਂ ਭਾਜੜਾ
Published : Feb 14, 2019, 2:13 pm IST
Updated : Feb 14, 2019, 2:13 pm IST
SHARE ARTICLE
Valentine Day Chandigarh
Valentine Day Chandigarh

ਸ਼ਹਿਰ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੈਲਨਟਾਈਨ ਡੇ ਸਬੰਧੀ ਬਨਾਵਟੀ ਦਿਲ, ਪਾਂਡਾ ਟੈਡੀ ...

ਚੰਡੀਗੜ੍ਹ : ਸ਼ਹਿਰ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੈਲਨਟਾਈਨ ਡੇ ਸਬੰਧੀ ਬਨਾਵਟੀ ਦਿਲ, ਪਾਂਡਾ ਟੈਡੀ ਬੀਅਰ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਕਾਫੀ ਸਜੀਆਂ ਨਜਰ ਆ ਰਹੀਆਂ ਹਨ। ਇਹਨਾਂ ਦੁਕਾਨਾਂ ਉਪਰ ਇਸ ਤਰ੍ਹਾਂ ਦਾ ਸਮਾਨ ਖਰੀਦਣ ਵਾਲੇ ਮੁੰਡੇ ਕੁੜੀਆਂ ਦੀ ਭੀੜ ਨਜਰ ਆ ਰਹੀ ਹੈ। ਵੈਲਨਟਾਈਨ ਡੇ ਸਬੰਧੀ ਨੌਜਵਾਨ ਮੁੰਡੇ ਕੁੜੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

valentine Day Chandigarh valentine Day Chandigarh

ਅੱਜ ਕਲ ਦੀ ਨੌਜਵਾਨ ਪੀੜੀ ਆਪਣੇ ਰਵਾਇਤੀ ਤਿਉਹਾਰਾਂ ਨੂੰ ਭੁਲਦੀ ਜਾ ਰਹੀ ਹੈ ਪਰ ਪੱਛਮੀ ਤਿਉਹਾਰਾਂ ਦੀ ਦੀਵਾਨੀ ਹੋ ਰਹੀ ਹੈ। ਇਹ ਕਾਰਨ ਹੈ ਕਿ ਵੈਲਨਟਾਈਨ ਡੇ ਤੋਂ ਪਹਿਲਾਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਸਜੀਆ ਹੋਈਆਂ ਹਨ ਪਰ ਜਿੱਥੇ ਨਵੇਂ ਮੁੰਡੇ- ਕੁੜੀਆਂ ਲਈ ਖੁਸ਼ੀ ਦਾ ਮਾਹੌਲ ਸੀ ਉੱਥੇ ਹੀ ਅੱਜ ਬਲਾਤਕਾਰਾਂ ਨੂੰ ਦੇਖ ਸ਼ਿਵਸੈਨਾ ਵੱਲੋਂ  ਚੰਡੀਗੜ੍ਹ ਵਿੱਚ ਵੈਲੇਨਟਾਈਨ ਡੇਅ ਦਾ ਵਿਰੋਧ ਕੀਤਾ ਗਿਆ।

valentine Day valentine Day

ਸ਼ਿਵਸੈਨਾ ਦੇ ਵਰਕਰਾਂ ਵੱਲੋਂ ਪਾਰਕਾਂ ਵਿੱਚ ਜਾ ਕੇ ਜੋੜਿਆਂ ਨੂੰ ਭਜਾਇਆ ਗਿਆ। ਸੈਕਟਰ 16 ਦੇ ਪਾਰਕ ਵਿਚ ਬੈਠੇ ਜੋੜੇ ਭੱਜ ਰਹੇ ਹਨ। ਇਸ ਦਿਨ ਦੇ ਵਿਰੋਧ ਵਿੱਚ  ਸ਼ਿਵਸੈਨਾ ਦਾ ਵਿਰੋਧ ਮਾਰਚ ਵੀ ਕੱਢਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement