Simranjit Singh Mann News: ਸਿਮਰਨਜੀਤ ਸਿੰਘ ਮਾਨ ਵਲੋਂ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ
Published : May 14, 2025, 10:49 am IST
Updated : May 14, 2025, 10:49 am IST
SHARE ARTICLE
Simranjit Singh Mann demands Nobel Peace Prize for Donald Trump News
Simranjit Singh Mann demands Nobel Peace Prize for Donald Trump News

ਭਾਰਤ ਪਾਕਿਸਤਾਨ ਵਿਚਕਾਰ ਜੰਗ ਰੋਕਣ ਲਈ ਟਰੰਪ ਨੇ ਅਹਿਮ ਰੋਲ ਅਦਾ ਕੀਤਾ

Simranjit Singh Mann demands Nobel Peace Prize for Donald Trump News: ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕਰਨ ਦੀ ਸਮਰਥਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵਿਤ ਪਰਮਾਣੂ ਜੰਗ ਰੋਕਣ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਗਈ।

ਜੇਕਰ ਇਹ ਜੰਗ ਹੁੰਦੀ ਤਾਂ ਪੰਜਾਬ ਜ਼ਮੀਨ-ਸਤਰ ਹੋਣੀ ਸੀ ਅਤੇ ਲੱਖਾਂ ਨਿਰਦੋਸ਼ ਲੋਕ ਮਾਰੇ ਜਾਂਦੇ ਜਾਂ ਬੇਘਰ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਐਲਨ ਰੋਬੌਕ, ਲੂਕ ਓਮਾਨ, ਅਤੇ ਚਾਰਲਜ਼ ਬਾਰਡੀਨ ਦੇ ਵਿਗਿਆਨਕ ਅਧਿਐਨਾਂ ਅਨੁਸਾਰ, ਦੱਖਣੀ ਏਸ਼ੀਆ ਵਿੱਚ ਪਰਮਾਣੂ ਜੰਗ ਨਾਲ ਸੰਸਾਰਕ ਤਾਪਮਾਨ ਘਟ ਜਾਣਾ, ਮੌਨਸੂਨ ਵਿਘਟਨ ਅਤੇ ਵਿਸ਼ਵ ਪੱਧਰੀ ਭੁੱਖਮਰੀ ਹੋ ਸਕਦੀ ਸੀ। ਟਰੰਪ ਨੇ ਵਿਚੋਲਾਪਣ ਕਰਕੇ ਇਹ ਮਾਨਵੀ ਬਿਪਤਾ ਰੋਕੀ।

 (For more news apart from 'Simranjit Singh Mann demands Nobel Peace Prize for Donald Trump News ' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement