ਟਰਾਈਸਿਟੀ ਦੇ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਦੀ ਤਾਲਮੇਲ ਵਧਾਉਣ ਲਈ ਬੈਠਕ
Published : Jun 14, 2018, 1:27 am IST
Updated : Jun 14, 2018, 1:27 am IST
SHARE ARTICLE
Tricity Officer During Meeting
Tricity Officer During Meeting

ਚੰਡੀਗੜ੍ਹ, ਪੰਚਕੂਲ ਅਤੇ ਮੋਹਾਲੀ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਦੀ ਬੁਧਵਾਰ ਸੈਕਟਰ-9 ਸਥਿਤ ਪੁਲਿਸ ਹੈਡਕੁਆਟਰ ਵਿਚ ਬੈਠਕ

ਚੰਡੀਗੜ੍ਹ, : ਚੰਡੀਗੜ੍ਹ, ਪੰਚਕੂਲ ਅਤੇ ਮੋਹਾਲੀ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਦੀ ਬੁਧਵਾਰ ਸੈਕਟਰ-9 ਸਥਿਤ ਪੁਲਿਸ ਹੈਡਕੁਆਟਰ ਵਿਚ ਬੈਠਕ ਹੋਈ। 
ਬੈਠਕ ਦੀ ਪ੍ਰਧਾਨਗੀ ਐਸ.ਐਸ.ਪੀ. ਟ੍ਰੈਫ਼ਿਕ ਸਸ਼ਾਂਕ ਅਨੰਦ ਨੇ ਕੀਤੀ। ਬੈਠਕ ਵਿਚ ਮੋਹਾਲੀ ਦੇ ਐਸ.ਪੀ. ਟ੍ਰੈਫ਼ਿਕ ਤਰੁਣ ਰਤਨ, ਪੰਚਕੂਲਾ ਤੋਂ ਏ.ਸੀ.ਪੀ. ਟ੍ਰੈਫ਼ਿਕ ਮੁਨੀਸ਼ ਸਹਿਗਲ ਤੋਂ ਇਲਾਵਾ ਸਾਰੇ ਟ੍ਰੈਫ਼ਿਕ ਡੀ.ਐਸ.ਪੀ. ਅਤੇ ਟ੍ਰੈਫ਼ਿਕ ਇੰਚਾਰਜ਼ ਮੌਜੂਦ ਸਨ। ਬੈਠਕ ਵਿਚ ਆਪਸੀ ਤਾਲਮੇਲ ਰਾਹੀਂ ਟ੍ਰੈਫ਼ਿਕ ਵਿਵਸਥਾ ਨੂੰ ਸੁਚਜ਼ੇ ਢੰਗ ਨਾਲ ਚਲਾਉਣ ਤੇ ਜ਼ੋਰ ਦਿਤਾ ਗਿਆ। 

ਇਸ ਤੋਂ ਇਲਾਵਾ ਰੋਜ਼ਾਨਾ ਟਰਾਈਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਾ ਅਤੇ ਜਾਮ ਲੱਗਣ ਤੇ ਦੂਜੇ ਸ਼ਹਿਰ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਨਾ, ਐਮਰਜੈਂਸੀ ਵਾਹਨਾਂ ਨੂੰ ਸੌਖ਼ਾਲੇ ਤਰੀਕੇ ਨਾਲ ਰਸਤਾ ਦੇਣ ਤੋਂ ਇਲਾਵਾ ਬਿਨਾ ਪਰਮਿਟ ਦੇ ਚਲ ਰਹੇ ਆਟੋ ਰਿਕਸ਼ਾ ਵਿਰੁਧ ਕਾਰਵਾਈ ਕਰਨਾ ਅਤੇ ਆਵਾਜ਼ ਪ੍ਰਦੁਸ਼ਣ ਕਰਨ ਵਾਲੇ ਵਾਹਨਾਂ ਅਤੇ ਸੈਲੰਸਰ ਵਾਲਿਆਂ 'ਤੇ ਸਖ਼ਤੀ ਕਰਨਾ ਸ਼ਾਮਲ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement