ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ ਜਾਰੀ

By : KOMALJEET

Published : Jun 14, 2023, 7:16 pm IST
Updated : Jun 14, 2023, 7:16 pm IST
SHARE ARTICLE
Punjab News
Punjab News

 2 ਨਵੇਂ ਮੰਤਰੀਆਂ 'ਚ ਸ਼ਾਮਲ ਗੁਰਮੀਤ ਸਿੰਘ ਖੁੱਡੀਆਂ 16ਵੇਂ ਨੰਬਰ 'ਤੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਪਣੇ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ ਜਾਰੀ ਕਰ ਦਿਤੀ ਹੈ। ਇਹ ਸੂਚੀ ਦੋ ਨਵੇਂ ਮੰਤਰੀ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਤੋਂ ਬਾਅਦ ਜਾਰੀ ਕੀਤੀ ਗਈ ਹੈ।

ਇਸ ਸੂਚੀ ਅਨੁਸਾਰ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਪਹਿਲੇ ਨੰਬਰ 'ਤੇ ਹਨ, ਜਦਕਿ ਕੈਬਨਿਟ ਮੰਤਰੀ ਹਰਪਾਲ ਚੀਮਾ ਦੂਜੇ ਨੰਬਰ 'ਤੇ ਹਨ। ਇਸੇ ਤਰ੍ਹਾਂ ਅਮਨ ਅਰੋੜਾ ਤੀਜੇ, ਡਾ. ਬਲਜੀਤ ਕੌਰ ਚੌਥੇ, ਗੁਰਮੀਤ ਸਿੰਘ ਮੀਤ ਹੇਅਰ 5ਵੇਂ, ਕੁਲਦੀਪ ਸਿੰਘ ਧਾਲੀਵਾਲ 6ਵੇਂ, ਡਾ. ਬਲਬੀਰ ਸਿੰਘ 7ਵੇਂ, ਬ੍ਰਹਮ ਸ਼ੰਕਰ 8ਵੇਂ, ਲਾਲ ਚੰਦ ਕਟਾਰੂਚੱਕ 9ਵੇਂ, ਲਾਲਜੀਤ ਸਿੰਘ ਭੁੱਲਰ 10ਵੇਂ, ਹਰਜੋਤ ਸਿੰਘ ਬੈਂਸ 11ਵੇਂ, ਹਰਭਜਨ ਸਿੰਘ ਈ.ਟੀ.ਓ.12ਵੇਂ, ਚੇਤਨ ਸਿੰਘ ਜੌੜਾਮਾਜਰਾ 13ਵੇਂ, ਅਨਮੋਲ ਗਗਨ ਮਾਨ 14ਵੇਂ, ਬਲਕਾਰ ਸਿੰਘ 15ਵੇਂ ਅਤੇ ਗੁਰਮੀਤ ਸਿੰਘ ਖੁੱਡੀਆਂ 16ਵੇਂ ਸਥਾਨ ’ਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement