
ਲਾਢੂਵਾਲ ਪਲਾਜ਼ੇ ਦੇ ਧਰਨੇ 'ਚ ਬੂਟਾ ਮੁਹੰਮਦ ਅਤੇ ਗੀਤਕਾਰ ਲਾਲ ਅਠੌਲੀ ਵਾਲਾ ਵੀ ਪੁੱਜੇ।
ਪੰਜਾਬ- ਨਵੇਂ ਖੇਤੀ ਖਿਲਾਫ਼ ਲਗਾਤਾਰ ਧਰਨਾ ਜਾਰੀ ਹੈ ਜਿਸਦੇ ਚਲਦਿਆਂ ਅੱਜ ਜ਼ਿਲ੍ਹਾ ਲੁਧਿਆਣਾ ਸਥਿਤ ਲਾਢੂਵਾਲ ਟੋਲ ਪਲਾਜ਼ਾ 'ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਅੱਠਵੇਂ ਦਿਨ ਵੀ ਜਾਰੀ ਹੈ। ਧਰਨੇ ਵਿਚ ਕਿਸਾਨਾਂ ਦੇ ਨਾਲ ਨਾਲ ਬੀਬੀਆਂ, ਨੌਜਵਾਨਾਂ ਖੇਡ ਪ੍ਰੇਮੀਆਂ ਅਤੇ ਕਲਾਕਾਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਲਾਢੂਵਾਲ ਪਲਾਜ਼ੇ ਦੇ ਧਰਨੇ'ਚ ਬੂਟਾ ਮੁਹੰਮਦ ਅਤੇ ਗੀਤਕਾਰ ਲਾਲ ਅਠੌਲੀ ਵਾਲਾ ਵੀ ਪੁੱਜੇ।
Farmers protestਕਮਾਲਪੁਰ ਟੋਲ ਪਲਾਜ਼ੇ 'ਤੇ ਧਰਨਾ
ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ ਤੇ ਪਿੰਡ ਕਮਾਲਪੁਰ ਨੇੜਲੇ ਟੋਲ ਪਲਾਜ਼ੇ ਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਅਤੇ ਟੋਲ ਪਲਾਜ਼ੇ ਨੂੰ ਬੰਦ ਕਰਕੇ ਸਾਰੇ ਵਾਹਨਾਂ ਨੂੰ ਬਿਨਾਂ ਪਰਚੀਆਂ ਕਟਾਏ ਲੰਘਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਟੋਲ ਪਲਾਜ਼ੇ ਨੇੜਲੇ ਖੇਤਰ ਦੇ ਕਰੀਬ 10-12 ਪਿੰਡਾਂ ਦੇ ਕਿਸਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।
farmer protest