100 ਪੀਪੀਈ ਕਿੱਟਾਂ, 200 ਸੈਨੀਟਾਈਜ਼ਰ ਅਤੇ 500 ਥ੍ਰੀ ਲੇਅਰ ਮਾਸਕ ਸੌਂਪੇ
Published : Apr 15, 2020, 12:23 pm IST
Updated : Apr 15, 2020, 12:23 pm IST
SHARE ARTICLE
100 ਪੀਪੀਈ ਕਿੱਟਾਂ, 200 ਸੈਨੀਟਾਈਜ਼ਰ ਅਤੇ 500 ਥ੍ਰੀ ਲੇਅਰ ਮਾਸਕ ਸੌਂਪੇ
100 ਪੀਪੀਈ ਕਿੱਟਾਂ, 200 ਸੈਨੀਟਾਈਜ਼ਰ ਅਤੇ 500 ਥ੍ਰੀ ਲੇਅਰ ਮਾਸਕ ਸੌਂਪੇ

100 ਪੀਪੀਈ ਕਿੱਟਾਂ, 200 ਸੈਨੀਟਾਈਜ਼ਰ ਅਤੇ 500 ਥ੍ਰੀ ਲੇਅਰ ਮਾਸਕ ਸੌਂਪੇ

ਐਸ.ਏ.ਐਸ. ਨਗਰ, 14 ਅਪ੍ਰੈਲ (ਸ.ਸ.ਸ) : ਮੈਡੀਕਲ ਅਤੇ ਨਾਨ-ਮੈਡੀਕਲ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਣ ਮੁਹਈਆ ਕਰਾਉਣ ਦੇ ਮਦੇਨਜਰ, ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸਨ ਨੇ ਅੱਜ ਸਿਹਤ ਮੰਤਰੀ ਪੰਜਾਬ, ਸ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਮੁਹਾਲੀ ਹਸਪਤਾਲਾਂ ਦੇ ਪੈਰਾ ਮੈਡੀਕਲ ਦੀ ਵਰਤੋਂ ਲਈ 100 ਪੀਪੀਈ ਕਿੱਟਾਂ, 200 ਸੈਨੀਟਾਈਜਰਜ ਅਤੇ 500 ਥ੍ਰੀ ਲੇਅਰ ਮਾਸਕ ਸਿਵਲ ਸਰਜਨ ਮੁਹਾਲੀ ਡਾ: ਮਨਜੀਤ ਸਿੰਘ ਨੂੰ ਸੌਂਪੇ।

PPEPPE

ਪੈਰਾਮੇਡਿਕਸ ਲਈ ਜਲਦੀ ਹੀ ਹੋਰ 200 ਮਾਸਕ (ਐਨ 95) ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਮੰਤਰੀ ਨੇ ਐਸੋਸੀਏਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ ਜਦੋਂ ਸਾਰੇ ਕੋਰੋਨਾ ਵਾਇਰਸ ਬੀਮਾਰੀ ਨੂੰ ਹਰਾਉਣ ਦੀ ਲੜਾਈ ਵਿਚ ਜੁਟੇ ਹੋਏ ਹਨ, ਇਹ ਸਹਾਇਤਾ ਬਹੁਤ ਮਹੱਤਵ ਰੱਖਦੀ ਹੈ। ਇਹ ਸਾਮਾਨ ਸੌਂਪਣ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਧਾਨ ਐਸ. ਚੌਧਰੀ, ਸਕੱਤਰ ਜਨਰਲ ਸੁਖਵਿੰਦਰ ਸਿੰਘ ਬੇਦੀ, ਹਰਿੰਦਰਪਾਲ ਸਿੰਘ ਹੈਰੀ ਸਕੱਤਰ ਲੋਕ ਸੰਪਰਕ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸਨ ਤੋਂ ਇਲਾਵਾ ਐਮਐਸਸੀਏ ਦੇ ਕਾਰਜਕਾਰੀ ਮੈਂਬਰ ਸ. ਰਵਜੋਤ ਸਿੰਘ ਅਤੇ ਬ੍ਰਿਗੇਡੀਅਰ ਜੇ ਜੇ ਸਿੰਘ ਵੀ ਮੌਜੂਦ ਸਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement