
ਪੰਜਾਬੀ ਭਾਸ਼ਾ ਤੋਂ ਵੀ ਸੱਖਣੇ
ਚੰਡੀਗੜ੍ਹ: ਪੰਜਾਬ ਰਾਜ ਈ-ਗਵਰਨੈਸ ਸੁਸਾਇਟੀ ਵਿਚ ਕੁਝ ਚੋਣਵੇਂ ਸੀਨੀਅਰ ਪੱਧਰ ਦੇ ਅਹੁਦਿਆਂ ਲਈ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਬਦਲੇ ਇਕ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ ਮੁਹਿੰਮ ਜਾਰੀ ਰੱਖਦਿਆਂ ਸਿਹਤ ਮੰਤਰੀ ਨੇ ਮੁਹਾਲੀ ਵਿੱਚ ਘਰ-ਘਰ ਜਾ ਕੇ ਕੀਤੀ ਚੈਕਿੰਗ
ਜਿਸ ਵਿਚ ਲੋਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਪਰ ਵਿਅਕਤੀਆਂ ਦੀ ਚੋਣ ਤੋਂ ਪਹਿਲਾਂ ਹੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ। ਜਾਣਕਾਰੀ ਮੁਤਾਬਿਕ ਜਸਮਿੰਦਰ ਪਾਲ ਸਿੰਘ ਜੀ.ਐਮ. ਪ੍ਰੋਜੈਕਟ ਮੈਨੇਜਰ, ਜੀ.ਐਮ. ਲੀਗਲ ਵਿਵੇਕ ਸਵਾਮੀ, ਸਰੋਜ ਪਾਂਡੇ ਡੀ.ਜੀ.ਐਮ., ਏਜੀਐਮ ਸੁਨੀਲ ਸ਼ਰਮਾ ਤੇ ਤਰੁਣਾ ਸ਼ਰਮਾ ਐਚ.ਆਰ ਦੀ ਨਿਯੁਕਤੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਰੂਪਨਗਰ 'ਚ ਕੈਂਟਰ ਤੇ ਸਕੂਲ ਵੈਨ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 18 ਦੇ ਕਰੀਬ ਬੱਚੇ ਹੋਏ ਜ਼ਖ਼ਮੀ