ਕਿਸਾਨ ਉਦਮੀ ਸੀ ਤਾਂ ਹੀ ਸਰਕਾਰ ਦੇ ਗੋਦਾਮ ਅਨਾਜ ਨਾਲ ਭਰੇ ਰਹਿੰਦੇ ਹਨ : ਪੰਧੇਰ
Published : Oct 15, 2020, 6:14 am IST
Updated : Oct 15, 2020, 6:14 am IST
SHARE ARTICLE
image
image

ਕਿਸਾਨ ਉਦਮੀ ਸੀ ਤਾਂ ਹੀ ਸਰਕਾਰ ਦੇ ਗੋਦਾਮ ਅਨਾਜ ਨਾਲ ਭਰੇ ਰਹਿੰਦੇ ਹਨ : ਪੰਧੇਰ

ਰੇਲ ਰੋਕੋ ਅੰਦੋਲਨ ਰੇਲਵੇ ਟਰੈਕ ਦੇਵੀਦਾਸਪੁਰਾ ਅੰਮ੍ਰਿਤਸਰ, ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਿਖੇ ਅੱਜ 21ਵੇਂ ਦਿਨ ਵਿਚ ਦਾਖ਼ਲ ਹੋ ਗਿਆ।  ਰੇਲਵੇ ਲਾਈਨ ਉਤੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨ. ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਾਂਰਾਸ਼ਟਰ ਮੁੰਬਈ ਵਿਚ ਬਿਆਨ ਦਿੱਤਾ ਕਿ ਅਸੀ ਕਿਸਾਨ ਨੂੰ ਅੰਨਦਾਤਾ ਤੋ ਉੱਦਮੀ ਬਣਾਇਆ ਹੈ ਪਰ ਕਿਸਾਨ ਤਾਂ ਉੱਦਮੀ ਪਹਿਲਾਂ ਹੀ ਸੀ। ਪਰ ਅੱਜ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਰ ਕੇ ਕਿਸਾਨ ਨੂੰ ਮੰਗਤਾ ਬਣਾ ਕੇ ਰੱਖ ਦਿਤਾ ਗਿਆ ਹੈ।

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement