ਰਾਜਾ ਵੜਿੰਗ ਨੇ ਪਟਿਆਲਾ ਬੱਸ ਸਟੈਂਡ ਪਹੁੰਚ ਡਰਾਈਵਰ ਨਾਲ ਕੀਤੀ ਮੁਲਾਕਾਤ, ਜਾਣੀਆਂ ਸਮੱਸਿਆਵਾਂ
Published : Oct 15, 2021, 10:03 am IST
Updated : Oct 15, 2021, 10:11 am IST
SHARE ARTICLE
Raja Waring
Raja Waring

ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ

 

ਪਟਿਆਲਾ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ (Raja Waring Meets Patiala Bus Stand Access Driver, Known Problems) ਐਕਸ਼ਨ ਮੋਡ ਵਿੱਚ ਹਨ। , ਰਾਜਾ ਵੜਿੰਗ ਅੱਜ ਸਵੇਰੇ ਪਟਿਆਲਾ ਬੱਸ ਸਟੈਂਡ ਪਹੁੰਚੇ।

 

(Raja Waring Meets Patiala Bus Stand Access Driver, Known Problems)(Raja Waring Meets Patiala Bus Stand Access Driver, Known Problems)

 

 ਹੋਰ ਵੀ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ 

ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ ਦੇ ਨਾਲ ਨਾਲ ਬਾਥਰੂਮ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇੰਨਾ ਹੀ ਨਹੀਂ, ਮੰਤਰੀ ਨੇ ਬੱਸ ਸਟੈਂਡ 'ਤੇ ਹੀ ਸਵੇਰ ਦੀ ਚਾਹ ਅਤੇ ਨਾਸ਼ਤਾ (Raja Waring Meets Patiala Bus Stand Access Driver, Known Problems) ਕੀਤਾ।

 

(Raja Waring Meets Patiala Bus Stand Access Driver, Known Problems)(Raja Waring Meets Patiala Bus Stand Access Driver, Known Problems)

 

 ਹੋਰ ਵੀ ਪੜ੍ਹੋ:  ਜਨਮਦਿਨ ਤੇ ਵਿਸ਼ੇਸ਼: ਪੜ੍ਹੋ ਮਿਜ਼ਾਈਲ ਮੈਨ ਡਾ. ਕਲਾਮ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਕਿੱਸੇ

ਉਹਨਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਅੱਜ ਚੰਡੀਗੜ੍ਹ ਤੋਂ ਗਿੱਦੜਬਾਹਾ ਦੇ ਰਸਤੇ ਪਟਿਆਲਾ ਬੱਸ ਸਟੈਂਡ ਵਿਖੇ ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਨਾਲ ਮੁਲਾਕਾਤ (Raja Waring Meets Patiala Bus Stand Access Driver, Known Problems)  ਕੀਤੀ। ਉਨ੍ਹਾਂ ਸਾਰਿਆਂ ਨੂੰ ਦੁਸਹਿਰੇ ਦੇ ਸ਼ੁਭ ਤਿਉਹਾਰ ਦੀ ਵਧਾਈ ਵੀ ਦਿੱਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

 

(Raja Waring Meets Patiala Bus Stand Access Driver, Known Problems)(Raja Waring Meets Patiala Bus Stand Access Driver, Known Problems)

 ਹੋਰ ਵੀ ਪੜ੍ਹੋਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement