ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਪਣੇ ਹਲਕੇ ਦੀ ਆਈ ਯਾਦ
Published : Jun 16, 2021, 11:35 am IST
Updated : Jun 16, 2021, 11:35 am IST
SHARE ARTICLE
Sunny Deol Sent 4 oxygen concentrators
Sunny Deol Sent 4 oxygen concentrators

ਭੇਜੇ 4 ਆਕਸੀਜਨ ਕੰਨਸਟ੍ਰੇਟਰ

 ਗੁਰਦਾਸਪੁਰ( ਅਵਤਾਰ ਸਿੰਘ)  ਗੁਰਦਾਸਪੁਰ ( Gurdaspur ) ਤੋਂ ਸੰਸਦ ਮੈਂਬਰ ਸੰਨੀ ਦਿਓਲ ( Sunny Deol)  ਪਿਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਵਿਚੋਂ ਗਾਇਬ ਹਨ ਜਿਸਦੇ ਵਿਰੋਧ ਵਿੱਚ ਨੌਜਵਾਨਾਂ ਨੇ  ਗੁਰਦਾਸਪੁਰ ( Gurdaspur )  ਸ਼ਹਿਰ ਵਿੱਚ ਸੰਨੀ ਦਿਓਲ ਲਾਪਤਾ ਦੇ ਪੋਸਟਰ ਵੀ ਲਗਾਏ ਸਨ।

Sunny Deol Sent 4 oxygen concentratorsSunny Deol Sent 4 oxygen concentrators

ਸ਼ਾਹਿਦ ਉਸਦਾ ਹੀ ਅਸਰ ਹੈ ਕਿ ਅੱਜ ਸੰਨੀ ਦਿਓਲ ( Sunny Deol)  ਨੂੰ ਆਪਣੇ ਹਲਕੇ ਦੀ ਯਾਦ ਆਈ ਹੈ ਅਤੇ ਸੰਨੀ ਦਿਓਲ ( Sunny Deol) ਵੱਲੋਂ  ਗੁਰਦਾਸਪੁਰ ( Gurdaspur ) ਸਿਵਿਲ ਹਸਪਤਾਲ ਨੂੰ 4 ਆਕਸੀਜਨ ਕੰਨਸਟ੍ਰੇਟਰ ਦਿੱਤੇ ਗਏ।

Sunny Deol Sent 4 oxygen concentratorsSunny Deol Sent 4 oxygen concentrators

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਨੀ ਦਿਓਲ ( Sunny Deol) ਵੱਲੋਂ ਅੱਜ ਸਿਵਲ ਹਸਪਤਾਲ ਨੂੰ 4 ਆਕਸੀਜਨ ਕੰਨਸਟ੍ਰੇਟਰ ਦਿਤੇ ਗਏ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੰਸਦ ਮੈਂਬਰ ਦੇ ਸਹਾਇਕ ਪੰਕਜ ਜੋਸ਼ੀ ਵੀ ਮੌਜੂਦ ਸਨ।

Sunny Deol Sent 4 oxygen concentratorsSunny Deol Sent 4 oxygen concentrators

 

 ਇਹ  ਵੀ ਪੜ੍ਹੋ:  ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ

 

ਐਸਐਮਓ  ਗੁਰਦਾਸਪੁਰ ( Gurdaspur ) ਡਾ: ਚੇਤਨਾ ਨੂੰ ਇਹ ਚਾਰ ਆਕਸੀਜਨ ਕੰਨਸਟ੍ਰੇਟਰ ਸੋਂਪੇ ਗਏ ।ਇਸ ਮੌਕੇ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ( Sunny Deol) ਵੱਲੋਂ ਪਹਿਲਾਂ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਅਤੇ ਮਾਸਕ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸੰਨੀ ਦਿਓਲ ( Sunny Deol)  ਗੁਰਦਾਸਪੁਰ ( Gurdaspur ) ਦੇ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਨ।

Sunny Deol Sent 4 oxygen concentratorsparminder singh gill

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement