Saurav Chaudhary Lieutenant News: ਕੰਢੀ ਦੇ ਪਿੰਡ ਮੈਰਾ ਜੱਟਾਂ ਦਾ ਸੌਰਵ ਚੌਧਰੀ ਬਣਿਆ ਲੈਫ਼ਟੀਨੈਂਟ
Published : Jun 16, 2025, 6:59 am IST
Updated : Jun 16, 2025, 7:58 am IST
SHARE ARTICLE
Saurav Chaudhary becomes Lieutenant
Saurav Chaudhary becomes Lieutenant

Saurav Chaudhary Lieutenant News: ਅਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸੌਰਵ ਨੇ 2023 ਵਿਚ ਸੀਡੀਐਸ ਦੀ ਪ੍ਰੀਖਿਆ ਪਾਸ ਕੀਤੀ।

Saurav Chaudhary Lieutenant News: ਕੰਢੀ ਦੇ ਯੂਵਾਵਾਂ ਦਾ ਭਾਰਤੀ ਫ਼ੌਜ ਵਿਚ ਜਾਣ ਤੇ ਦੇਸ਼ ਸੇਵਾ ਕਰਨ ਦੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਪਿੰਡ ਮੈਰਾ ਜੱਟਾਂ ਦਾ ਹੋਣਹਾਰ ਸੌਰਵ ਚੌਧਰੀ 24 ਸਾਲ ਦੀ ਉਮਰ ਵਿਚ ਦੇਹਰਾਦੂਨ ਸਥਿਤ ਆਈਐਮਏ ਤੋਂ ਸੀਡੀਐਸ ਤਹਿਤ ਪਾਸ ਆਊਟ ਹੋ ਕੇ ਅਪਣੇ ਜੱਦੀ ਪਿੰਡ ਪਹੁੰਚਣ ’ਤੇ ਪ੍ਰਵਾਰ ਅਤੇ ਇਲਾਕੇ ’ਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।

ਸੌਰਵ ਦੇ ਪਿਤਾ ਅਸ਼ਵਨੀ ਕੁਮਾਰ ਅਤੇ ਮਾਤਾ ਵੀਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੌਰਵ ਚੌਧਰੀ ਬੁਹਤ ਹੀ ਸ਼ਾਂਤ ਸੁਭਾਅ ਅਤੇ ਅਪਣੇ ਉਦੇਸ਼ ਵਿਚ ਅਣਥੱਕ ਮਿਹਨਤ ਕਰਕੇ ਲਾਂਡਰਾਂ ਤੋਂ ਕੰਪਿਊਟਰ ਸਾਇੰਸ ਵਿਚ ਬੀਟੈਕ ਦੀ ਡਿਗਰੀ ਹਾਸਲ ਕੀਤੀ।

ਅਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸੌਰਵ ਨੇ 2023 ਵਿਚ ਸੀਡੀਐਸ ਦੀ ਪ੍ਰੀਖਿਆ ਪਾਸ ਕੀਤੀ। ਮਾਤਾ ਪਿਤਾ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਸੌਰਵ ਚੌਧਰੀ ਦੇ ਲੈਫ਼ਟੀਨੈਂਟ ਬਣਨ ਤੇ ਭਰਾ ਇਸ਼ਾਂਤ ਚੌਧਰੀ, ਰਜਿੰਦਰ ਸਿੰਘ, ਚਮਨ ਲਾਲ ਚੌਧਰੀ ਤੇ ਪਿੰਡ ਵਾਸੀਆਂ ਨੇ ਮੁਬਾਰਕਬਾਦ ਦਿਤੀ।  
 
ਤਲਵਾੜਾ ਤੋਂ ਸਾਦੀ ਲਾਲ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement