ਫ਼ਾਇਰ ਸੇਫ਼ਟੀ ਐਨ.ਓ.ਸੀ. ਦੀਆਂ ਫ਼ੀਸਾਂ ਵਿਚ ਚੁੱਪ-ਚੁੱਪੀਤੇ ਦਸ ਗੁਣਾ ਤਕ ਵਾਧਾ
Published : Jul 16, 2020, 10:19 am IST
Updated : Jul 16, 2020, 10:19 am IST
SHARE ARTICLE
NOC Fees
NOC Fees

 ਪੰਜਾਬ ਸਰਕਾਰ ਨੇ ਫ਼ਾਇਰ ਸਫ਼ੇਟੀ ਸਬੰਧੀ ਐਨ.ਓ.ਸੀ. ਲੈਣ ਦੀਆਂ ਫ਼ੀਸਾਂ ਵਿਚ ਚੁੱਪ ਚੁਪੀਤੇ ਦੱਸ ਗੁਣਾਂ ਵਾਧਾ ਕਰ

ਚੰਡੀਗੜ੍ਹ, 15 ਜੁਲਾਈ (ਗੁਰਉਪਦੇਸ਼ ਭੁੱਲਰ) :  ਪੰਜਾਬ ਸਰਕਾਰ ਨੇ ਫ਼ਾਇਰ ਸਫ਼ੇਟੀ ਸਬੰਧੀ ਐਨ.ਓ.ਸੀ. ਲੈਣ ਦੀਆਂ ਫ਼ੀਸਾਂ ਵਿਚ ਚੁੱਪ ਚੁਪੀਤੇ ਦੱਸ ਗੁਣਾਂ ਵਾਧਾ ਕਰ ਦਿਤਾ ਹੈਸ਼। ਪਹਿਲਾਂ ਇਹ ਐਨ.ਓ.ਸੀ. 250 ਰੁਪਏ ਵਿਚ ਮਿਲ ਜਾਂਦਾ ਸੀ ਪਰ ਹੁਣ ਨਵੀਆਂ ਦਰ 20 ਹਜ਼ਾਰ ਤਕ ਤੈਅ ਕਰ ਦਿਤੀਆਂ ਗਈਆਂ ਹਨ।
ਲੋਕ ਕੋਰੋਨਾ ਮਹਾਂਮਾਰੀ ਵਿਚ ਮੰਦੇ ਦੇ ਚਲਦੇ ਰਾਹਤ ਦੀ ਉਮੀਦ ਕਰ ਰਹੇ ਹਨ ਪਰ ਸੂਬਾ ਸਰਕਾਰ ਡਾਵਾਂਡੋਲ ਵਿੱਤੀ ਹਾਲਤ ਦੇ ਚਲਦੇ ਲੋਕਾਂ ਉਪਰ ਨਵੇਂ ਭਾਰ ਪਾ ਰਹੀ ਹੈ। ਇਸ ਤੋਂ ਪਹਿਲਾਂ ਬਸ ਕਿਰਾਏ ਅਤੇ ਇੰਤਕਾਲ ਫ਼ੀਸਾਂ ਵਿਚ ਵੀ ਵਾਧੇ ਕੀਤੇ ਗਏ ਹਨ। ਫ਼ਾਇਰ ਸੇਫ਼ਟੀ ਫ਼ੀਸਾਂ ਵਿਚ ਵਾਧਿਆਂ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਸਕੂਲ ਕਾਲਜਾਂ ਤੇ ਵਾਪਰਕ ਅਦਾਰਿਆਂ ਲਈ ਪੰਜ ਤੋਂ ਦਸ ਹਜ਼ਾਰ ਰੁਪਏ ਤਕ, ਪਟਰੌਲ ਪੰਪਾਂ, ਸਿਨੇਮਾ, ਮੈਰਿਜ ਪੈਲੇਸਾਂ ਆਦਿ ਲਈ ਦਸ ਤੋਂ ਵੀਰ ਹਜ਼ਾਰ ਰੁਪਏ ਤਕ ਫ਼ੀਸਾਂ ਤੈਅ ਕੀਤੀਆਂ ਗਈਆਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement