
ਖੇਤੀਬਾੜੀ ਆਰਡੀਨੈਂਸਾਂ ਵਿਰੁਧ ਪੰਜਾਬ ਦੇ ਕਿਸਾਨਾਂ ਨੇ ਵੱਖ-ਵੱਖ ਸਥਾਨਾਂ 'ਤੇ ਰੋਸ ਮੁਜ਼ਾਹਰੇ ਕਰ ਕੇ ਲਾਏ ਜਾਮ
ਪਿੰਡ ਬਾਦਲ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ (ਏਕਤਾ) ਉਗਰਾਹਾਂ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮੂਹਰੇ ਧਰਨਾ ਦਿੰਦੇ ਹੋਏ। (ਫ਼ੋਟੋ-ਰਣਜੀਤ ਸਿੰਘ)
ਨਵਾਂਸ਼ਹਿਰ ਵਿਖੇ ਖੇਤੀ ਆਰਡੀਨੈਂਸਾਂ ਵਿਰੁਧ ਕਿਸਾਨ ਧਰਨਾ ਦਿੰਦੇ ਹੋਏ।
ਪਾਤੜਾਂ 'ਚ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਜਾਮ।
ਕੇਂਦਰ ਦੇ ਕਿਸਾਨ ਆਰਡੀਨੈਂਸਾਂ ਵਿਰੁਧ ਯੂਨੀਅਨਾਂ ਵਲੋਂ ਪੰਜਾਬ ਵਿਚ ਦੋ ਘੰਟਿਆਂ ਦੇ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ।
image
ਪੰਜਾਬ ਵਿਚ ਦੋ ਘੰਟਿਆਂ ਦੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਸੱਦੇ 'ਤੇ ਰੂਪਨਗਰ ਦੇ ਪਿੰਡਾਂ ਸਿੰਘ ਭਗਵੰਤਪੁਰਾ ਕੋਲ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋ ਕੇ ਰੋਸ ਪ੍ਰਦਰਸ਼ਨ ਕੀਤਾ।