
Jalalabad News : ਪਰਿਵਾਰ ਨੇ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਬੈਂਡ ਵਾਜਿਆ ਨਾਲ ਦਿੱਤੀ ਅੰਤਿਮ ਵਿਦਾਈ
Jalalabad News : ਜਲਾਲਾਬਾਦ ਹਲਕੇ ਦੇ ਪਿੰਡ ਘੁਬਾਇਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਾਕਿਸਤਾਨ ਦੇ ਵਿੱਚ ਸਰਪੰਚ ਰਹੀ ਮਾਤਾ ਮਾਇਆ ਬਾਈ ਦਾ 120 ਸਾਲ ਦੀ ਉਮਰ ਦੇ ਵਿੱਚ ਅੱਜ ਦੇਹਾਂਤ ਹੋ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਬਜ਼ੁਰਗ ਮਾਤਾ ਦੀ ਅੰਤਿਮ ਇੱਛਾ ਸੀ ਕਿ ਉਸ ਨੂੰ ਢੋਲ ਵਾਜਿਆਂ ਦੇ ਨਾਲ ਵਿਦਾ ਕੀਤਾ ਜਾਵੇ। ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀਆਂ ਚਾਰ ਪੀੜੀਆਂ ਆਪਣੇ ਅੱਖੀ ਵੇਖ ਲਈਆਂ ਨੇ ਪਰਿਵਾਰਕ ਮੈਂਬਰਾਂ ਨੇ ਉਨਾਂ ਦੀ ਬਜ਼ੁਰਗ ਦਾਦੀ ਵੱਲੋਂ 120 ਸਾਲ ਦੀ ਉਮਰ ਭੋਗ ਲੈਣ ਤੇ ਅੱਜ ਅੰਤਿਮ ਵਿਦਾਈ ਮੌਕੇ ਖੁਸ਼ੀ ਮਨਾਈ ਗਈ ਹੈ।
(For more news apart from 120-year-old Maya Bai passed away in Jalalabad News in Punjabi, stay tuned to Rozana Spokesman)