Punjab News: ਤਰਨਤਾਰਨ 'ਚ 6 ਤਸਕਰਾਂ ਦੀ ਡੇਢ ਕਰੋੜ ਦੀ ਜਾਇਦਾਦ ਫਰੀਜ਼ ਅਤੇ 13 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ
Published : Nov 16, 2023, 8:54 am IST
Updated : Nov 16, 2023, 8:54 am IST
SHARE ARTICLE
Property of 6 smugglers worth one and a half crore Freeze in Tarn Taran
Property of 6 smugglers worth one and a half crore Freeze in Tarn Taran

ਨਸ਼ਾ ਮਾਫੀਆ ਵਿਰੁਧ ਕਾਰਵਾਈ

Punjab News: ਨਸ਼ਾ ਮਾਫੀਆ ਵਿਰੁਧ ਕਾਰਵਾਈ ਦੇ ਤਹਿਤ ਤਰਨਤਾਰਨ ਪੁਲਿਸ ਨੇ 6 ਨਸ਼ਾ ਤਸਕਰਾਂ ਦੀ ਡੇਢ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਤਸਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਨੌਸ਼ਹਿਰਾ ਢਾਲਾ ਦੇ ਘਰ (30 ਲੱਖ 60 ਹਜ਼ਾਰ ਰੁਪਏ), ਗੁਰਬੀਰ ਸਿੰਘ ਉਰਫ਼ ਗੋਪੀ ਵਾਸੀ ਫਰੰਦੀਪੁਰ ਦੇ ਘਰ (ਕੀਮਤ 7 ਲੱਖ 70 ਹਜ਼ਾਰ ਰੁਪਏ), ਗੁਰਮੰਗਤ ਸਿੰਘ ਉਰਫ਼ ਕਾਲਾ ਸੰਘਾ ਵਾਸੀ ਗੰੜੀਵਿੰਡ ਦੇ ਘਰ (13 ਲੱਖ 50 ਹਜ਼ਾਰ ਰੁਪਏ), ਡਰੱਗ ਮਨੀ 13 ਲੱਖ 49 ਹਜ਼ਾਰ ਰੁਪਏ, ਵਿਨੇ ਕੁਮਾਰ ਵਾਸੀ ਖਾਲੜਾ ਰੋਡ ਭਿੱਖੀਵਿੰਡ ਦੇ ਘਰ (25 ਲੱਖ ਰੁਪਏ ਦੀ ਕੀਮਤ), ਪ੍ਰੇਮ ਸਿੰਘ ਉਰਫ਼ ਕਾਲਾ ਪਹਿਲਵਾਨ ਦੇ ਘਰ (29 ਲੱਖ 10 ਹਜ਼ਾਰ ਰੁਪਏ) ਜਤਿੰਦਰ ਸਿੰਘ ਵਾਸੀ ਪਿੰਡ ਸੋਹਲ ਦੇ ਘਰ (31 ਲੱਖ 40 ਹਜ਼ਾਰ ਰੁਪਏ ਦੀ ਕੀਮਤ) ਨੂੰ ਫਰੀਜ਼ ਕਰ ਦਿਤਾ ਗਿਆ ਹੈ। ਐਸਐਸਪੀ ਅਸ਼ਵਨੀ ਕਪੂਰ ਨੇ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕੀਤੀ ਗਈ ਹੈ।

property of 6 smugglers worth one and a half crore Freeze in Tarn Taran

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement