Attari Border : ਅਟਾਰੀ ਸਾਹਿਬ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਸੰਬੰਧ ’ਚ ਪ੍ਰਦਰਸ਼ਨ ਕਰਨ ਲਈ ਸਰਹੱਦ ’ਤੇ ਪਹੁੰਚੇ ਸਿਮਰਨਜੀਤ ਮਾਨ 

By : BALJINDERK

Published : Apr 17, 2025, 7:28 pm IST
Updated : Apr 17, 2025, 7:32 pm IST
SHARE ARTICLE
ਅਟਾਰੀ ਸਾਹਿਬ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਸੰਬੰਧ ’ਚ ਪ੍ਰਦਰਸ਼ਨ ਕਰਨ ਲਈ ਸਰਹੱਦ ’ਤੇ ਪਹੁੰਚੇ ਸਿਮਰਨਜੀਤ ਮਾਨ 
ਅਟਾਰੀ ਸਾਹਿਬ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਸੰਬੰਧ ’ਚ ਪ੍ਰਦਰਸ਼ਨ ਕਰਨ ਲਈ ਸਰਹੱਦ ’ਤੇ ਪਹੁੰਚੇ ਸਿਮਰਨਜੀਤ ਮਾਨ 

Attari Border : ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਰਹੱਦ ਖੁੱਲ ਜਾਂਦੀ ਹੈ ਤਾਂ ਇਸ ’ਚ ਭਾਰਤ ਸਰਕਾਰ ਨੂੰ ਕੀ ਇਤਰਾਜ਼ ਹੈ

Attari Border in Punjabi : ਅਟਾਰੀ ਸਰਹੱਦ ਤੇ ਵਪਾਰੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਿਮਰਨਜੀਤ ਸਿੰਘ ਮਾਨ ਨਾਲ ਬੀਐਸਐਫ ਅਧਿਕਾਰੀਆਂ ਨੇ ਧੱਕਾ ਮੁੱਕੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਰਹੱਦ ਤੋਂ ਪਾਰ ਕਣਕ ਦਾ ਮੁੱਲ ਵੱਧ ਮਿਲ ਰਿਹਾ ਹੈ, ਇਸ ਕਰਕੇ ਕਿਸਾਨਾਂ ਨੂੰ ਉੱਥੇ ਜਾ ਕੇ ਜਿਨਸ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। 

1

ਸਰਹੱਦ ਵੱਲ ਨੂੰ ਵਧ ਰਹੇ ਸਿਮਰਨਜੀਤ ਸਿੰਘ ਮਾਣ ਅਤੇ ਉਸਦੇ ਸਮਰਥਕਾਂ ਦੀ ਬੀਐਸਐਫ ਦੇ ਕਰਮਚਾਰੀਆਂ ਦੇ ਨਾਲ ਝੜਪ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  

1

ਸਿਮਰਨਜੀਤ ਸਿੰਘ ਮਾਨ ਬੀਐਸਐਫ ਵੱਲੋਂ ਲਗਾਏ ਬੈਰੀਗੇਡ ਤੋੜ ਕੇ ਅੱਗੇ ਵਧੇ ਗਏ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਰਹੱਦ ਖੁੱਲ ਜਾਂਦੀ ਹੈ ਤਾਂ ਇਸ ਦੇ ਵਿੱਚ ਭਾਰਤ ਸਰਕਾਰ ਨੂੰ ਕੀ ਇਤਰਾਜ਼ ਹੈ।

(For more news apart from Simranjit Mann reached the border protest against problems of traders and laborers at Attari Sahib. News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement