Fazilka News : ਫ਼ਾਜ਼ਿਲਕਾ ’ਚ ਕਰੰਟ ਲੱਗਣ ਕਾਰਨ 16 ਸਾਲਾਂ ਦੇ ਨੌਜਵਾਨ ਦੀ ਹੋਈ ਮੌਤ 

By : BALJINDERK

Published : Jun 17, 2024, 6:37 pm IST
Updated : Jun 17, 2024, 6:37 pm IST
SHARE ARTICLE
File photo
File photo

Fazilka News : ਨੌਜਵਾਨ ਡੀਜੇ ਦਾ ਕਰਦਾ ਸੀ ਕੰਮ, ਅੱਜ ਮਾਲਕ ਦੇ ਘਰੇ ਸੁਖਮਨੀ ਸਾਹਿਬ ਪਾਠ ਦੇ ਭੋਗ ’ਤੇ ਵਾਪਰਿਆ ਹਾਦਸਾ 

 Fazilka News : ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੇਮਾ ਖੇੜਾ ਦੇ ਧਰਮਵੀਰ ਪੁੱਤਰ ਰਾਜ ਸਿੰਘ ਉਮਰ 16 ਸਾਲ ਡੀਜੇ ਦਾ ਕੰਮ ਕਰਦਾ ਸੀ ਤਾਂ ਅੱਜ ਮਾਲਕ ਦੇ ਘਰੇ ਸੁਖਮਨੀ ਸਾਹਿਬ ਦਾ ਭੋਗ ਸੀ। ਸੁਖਮਨੀ ਸਾਹਿਬ ਦੇ ਪਾਠ ਮੌਕੇ ਸੇਵਾ ਕਰ ਰਿਹਾ ਸੀ ਤਾਂ ਟੈਂਟ ਦੀ ਚਾਦਰ ਉਤਾਰਨ ਲਈ ਪਾਈਪ ਦੇ ਨਾਲ ਉੱਪਰ ਚੜਿਆ ਤਾਂ ਤਾਰ ਪਾਈਪ ਦੇ ਨਾਲ ਟੱਚ ਹੋਣ ਕਾਰਨ ਅਚਾਨਕ ਪਾਈਪ ’ਚ ਕਰੰਟ ਆ ਗਿਆ। ਜਿਸ ਦੌਰਾਨ ਉਕਤ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਮੌਤ ਹੋ ਗਈ। ਇਸ ਸਬੰਧੀ ਮਾਲਕ ਦੇ ਵੱਲੋਂ ਜਦੋਂ ਜ਼ਖ਼ਮੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਤਾਂ ਡਾਕਟਰਾਂ ਦੇ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕੀਤਾ।

(For more news apart from 16-year-old youth died due to electrocution in Fazilka News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement