Amritsar News : ਸਾਈਕਲ ’ਤੇ ਪੰਜਾਂ ਤਖਤਾਂ ਦੇ ਦਰਸ਼ਨ ਕਰ ਕੇ ਮੁੜੇ ਮੰਗਲ ਸਿੰਘ ਹੁੰਦਲ

By : BALJINDERK

Published : Jun 17, 2025, 7:21 pm IST
Updated : Jun 17, 2025, 7:21 pm IST
SHARE ARTICLE
 ਸਾਈਕਲ ’ਤੇ ਪੰਜਾਂ ਤਖਤਾਂ ਦੇ ਦਰਸ਼ਨ ਕਰ ਕੇ ਮੁੜੇ ਮੰਗਲ ਸਿੰਘ ਹੁੰਦਲ
ਸਾਈਕਲ ’ਤੇ ਪੰਜਾਂ ਤਖਤਾਂ ਦੇ ਦਰਸ਼ਨ ਕਰ ਕੇ ਮੁੜੇ ਮੰਗਲ ਸਿੰਘ ਹੁੰਦਲ

Amritsar News : 65 ਸਾਲ ਦੀ ਉਮਰ ’ਚ 5 ਹਜ਼ਾਰ ਕਿਲੋਮੀਟਰ ਤੋਂ ਵੱਧ ਚਲਾਇਆ ਸਾਈਕਲ

Amritsar News in Punjabi :  ਬਜ਼ੁਰਗ ਮੰਗਲ ਸਿੰਘ ਹੁੰਦਲ ਸਾਈਕਲ ’ਤੇ  ਪੰਜਾਂ ਤਖਤਾਂ ਦੇ ਦਰਸ਼ਨ ਕਰ ਕੇ ਅੰਮ੍ਰਿਤਸਰ ਮੁੜੇ ਹਨ। ਉਨ੍ਹਾਂ ਨੇ 65 ਸਾਲ ਦੀ ਉਮਰ ’ਚ 5 ਹਜ਼ਾਰ ਕਿਲੋਮੀਟਰ ਤੋਂ ਵੱਧ ਸਾਈਕਲ ਚਲਾਇਆ ਹੈ। ਉਹ ਰੋਜ਼ਾਨਾ ਤਕਰੀਬਨ 120 ਕਿਲੋਮੀਟਰ ਤੱਕ ਦਾ ਸਫ਼ਰ ਕਰਦੇ ਸਨ। ਗੋਲਡਨ ਗੇਟ ’ਤੇ ਗੁਰਦਾਸਪੁਰ ਦੇ ਸਾਬਕਾ ADC ਤਜਿੰਦਰ ਸਿੰਘ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ।  

1

ਬਜ਼ੁਰਗ ਮੰਗਲ ਸਿੰਘ ਹੁੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਸਤੇ ’ਚ ਆਉਣ ਵਾਲੇ ਹਰ ਗੁਰੂ ਘਰਾਂ ਦੇ ਦਰਸ਼ਨ ਵੀ ਕੀਤੇ।  ਉਨ੍ਹਾਂ ਦੱਸਿਆ ਕਿ 16 ਅਪ੍ਰੈਲ 2025 ਤੋਂ ਅਕਾਲ ਤਖ਼ਤ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਸੀ।

1

ਉਸ ਤੋਂ ਬਾਅਦ ਉਨ੍ਹਾਂ ਨੇ ਤਲਵੰਡੀ ਸਾਬੋ ਦੂਜੇ ਤਖ਼ਤ ਦੇ ਦਰਸ਼ਨ ਕੀਤੇ। ਤੀਜਾ ਹਜ਼ੂਰ ਸਾਹਿਬ ਨੰਦੇੜ ਸਾਹਿਬ  ਦੇ ਦਰਸ਼ਨ 25 ਦਿਨਾਂ ਬਾਅਦ ਪਹੁੰਚਣ ’ਤੇ ਕੀਤੇ। 14 ਦਿਨਾਂ ਬਾਅਦ ਮਹਾਰਾਸ਼ਟਰ ਤੋਂ ਪਟਨਾ ਸਾਹਿਬ ਦੀ ਯਾਤਰਾ ਕੀਤੀ।ਫਿਰ ਪਟਨਾ ਤੋਂ ਅੰਮ੍ਰਿਤਸਰ ਪਹੁੰਚੇ।  

(For more news apart from Mangal Singh Hundal returns after visiting five thrones on bicycle News in Punjabi, stay tuned to Rozana Spokesman)

 

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement