ਬੱਸੀ ਪਠਾਣਾ ਵਿਖੇ ਐਸ ਡੀ ਐਮ ਅਸ਼ੋਕ ਕੁਮਾਰ ਨੇ ਕÏਮੀ ਤਿਰੰਗਾ ਲਹਿਰਾਇਆ
Published : Aug 17, 2022, 12:32 am IST
Updated : Aug 17, 2022, 12:32 am IST
SHARE ARTICLE
image
image

ਬੱਸੀ ਪਠਾਣਾ ਵਿਖੇ ਐਸ ਡੀ ਐਮ ਅਸ਼ੋਕ ਕੁਮਾਰ ਨੇ ਕÏਮੀ ਤਿਰੰਗਾ ਲਹਿਰਾਇਆ

ਬੱਸੀ ਪਠਾਣਾ, 16 ਅਗੱਸਤ (ਗੁਰਸ਼ਰਨ ਸਿੰਘ ਰੁਪਾਲ) : ਇਥੇ ਥੋਕ ਸਬਜ਼ੀ ਮੰਡੀ ਦੇ ਸ਼ੈਡ ਹੇਠ ਦੇਸ਼ ਦਾ 75 ਵਾਂ ਆਜ਼ਾਦੀ ਦਿਵਸ ਸਮਾਗਮ ਹੋਇਆ¢ ਐੱਸ ਡੀ ਐਮ ਅਸ਼ੋਕ ਕੁਮਾਰ ਨੇ ਕÏਮੀ ਤਿਰੰਗਾ ਲਹਿਰਾਇਆ¢ ਉਹਨਾਂ ਪੁਲਿਸ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਬੱਚਿਆਂ ਦਾ ਪੀ ਟੀ ਸ਼ੋ ਵੇਖਿਆ¢ ਇਸ ਉਪਰੰਤ ਉਹਨਾਂ ਨੇ ਹਾਜ਼ਰੀਨ ਨੂੰ  ਸੰਬੋਧਨ ਕਰਦਿਆਂ ਜੰਗ ਏ ਆਜ਼ਾਦੀ ਦੇ ਸ਼ਹੀਦਾਂ ਨੂੰ  ਯਾਦ ਕੀਤਾ ਅਤੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ¢
 ਸਕੂਲੀ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਵਿਚੋਂ ਲਿਟਲ ਫਲਾਵਰ ਸਕੂਲ ਅਤੇ ਗੁਰੂ ਨਾਨਕ ਪਬਲਿਕ ਹਾਈ ਸਕੂਲ ਦੇ ਬੱਚਿਆਂ ਵਲੋਂ ਪੇਸ਼ ਦੇਸ਼ ਭਗਤੀ ਅਤੇ ਪੰਜਾਬੀ ਸਭਿਆਚਾਰ ਦੀ ਕਿੱਕਲੀ ਨੂੰ  ਹਾਜ਼ਰੀਨ ਵਲੋਂ ਬਹੁਤ ਸਰਾਹਿਆ ਗਿਆ¢
 ਹਲਕਾ ਵਿਧਾਇਕ ਰੂਪਿੰਦਰ ਸਿੰਘ ਹੈਪੀ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸਮਾਗਮ ਦੇ ਸਹਿਯੋਗੀਆਂ, ਆਜ਼ਾਦੀ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ 'ਚ ਹਿੱਸਾ ਲਿਆ¢ 
ਇਹ ਪਹਿਲੀ ਵਾਰ ਹੋਇਆ ਕਿ ਨਗਰ ਕÏਾਸਲ ਪ੍ਰਧਾਨ ਦੀ ਸੀਟ ਸਟੇਜ ਉੱਤੇ ਨਾ ਵੇਖਕੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨਿਰਾਸ਼ ਹੋਕੇ ਵਾਪਸ ਚਲੇ ਗਏ ਪੱਤਰਕਾਰਾਂ ਵਲੋਂ ਧਿਆਨ ਦੁਆਏ ਜਾਣ 'ਤੇ ਦਸਿਆ ਗਿਆ ਕਿ ਉਹਨਾਂ ਦੀ ਸੀਟ ਸਟੇਜ ਦੇ ਸਾਹਮਣੇ ਆਜ਼ਾਦੀ ਸੰਗਰਾਮੀਆਂ ਵਿਚ ਲਗਾਈ ਹੋਈ ਹੈ ਜਿਸ ਉੱਤੇ ਪ੍ਰੋਗਰਾਮ ਵੇਖਣ ਆਈਆਂ ਬੀਬੀਆਂ ਨੇ ਕਬਜ਼ਾ ਕਰ ਰਖਿਆ ਸੀ¢ ਇਸ ਵਾਰ ਸਟੇਜ ਉਤੇ ਬਹੁਤੀਆਂ ਕੁਰਸੀਆਂ ਨਹੀਂ ਸਨ ਕੇਵਲ ਸਰਕਾਰੀ ਅਧਿਕਾਰੀਆਂ ਨੂੰ  ਛੱਡਕੇ ਪਿਛੇ ਕੇਵਲ ਗਿਣਤੀ ਦੀਆਂ ਹੀ ਕੁਰਸੀਆਂ ਸਨ¢
 ਬੇ ਸਹਾਰਾ ਅਤੇ ਵਿਧਵਾ ਬੀਬੀਆਂ ਨੂੰ  ਸਿਲਾਈ ਮਸ਼ੀਨਾਂ ਵੀ ਦਿਤੀਆਂ ਗਈਆਂ¢

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement