Ludhiana News : ਪੇਪਰ ਖ਼ਰਾਬ ਹੋਣ 'ਤੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

By : GAGANDEEP

Published : Dec 17, 2023, 10:27 am IST
Updated : Dec 17, 2023, 1:23 pm IST
SHARE ARTICLE
The student committed suicide when the paper was damaged News in punjabi
The student committed suicide when the paper was damaged News in punjabi

ਮਿਸ਼ਤੀ ਸੂਦ (18) ਵਜੋਂ ਹੋਈ ਮ੍ਰਿਤਕ ਦੀ ਪਹਿਚਾਣ

The student committed suicide when the paper was damaged News in punjabi : ਲੁਧਿਆਣਾ ਦੀ ਪੁਰਾਣੀ ਮਾਧੋਪੁਰੀ ਦੀ ਰਹਿਣ ਵਾਲੀ ਇਕ ਨਾਬਾਲਗ਼ ਲੜਕੀ ਨੇ ਪੇਪਰ ਖ਼ਰਾਬ ਹੋਣ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਮਿਸ਼ਤੀ ਸੂਦ (18) ਵਜੋਂ ਹੋਈ ਹੈ।

ਉਹ 12ਵੀਂ ਕਾਮਰਸ ਦੀ ਵਿਦਿਆਰਥਣ ਸੀ। ਸ਼ੁਕਰਵਾਰ ਨੂੰ ਸਕੂਲ ਵਲੋਂ ਲਈ ਗਈ ਪ੍ਰੀਖਿਆ ਦੇਣ ਤੋਂ ਬਾਅਦ ਉਹ ਅਪਣੀ ਮਾਂ ਨੂੰ ਸਕੂਲ ਦਾ ਖਾਣਾ ਦੇਣ ਗਈ ਅਤੇ ਦਸਿਆ ਕਿ ਪੇਪਰ ਸਹੀ ਨਹੀਂ ਹੋਇਆ। ਇਸ ਤੋਂ ਬਾਅਦ ਉਹ ਘਰ ਵਾਪਸ ਆ ਗਈ। ਘਰ ਆ ਕੇ ਉਸ ਨੇ ਬਾਥਰੂਮ ਦੇ ਪੱਖੇ ਨਾਲ ਚੁੰਨੀ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੁਪਹਿਰ ਤਿੰਨ ਵਜੇ ਜਦੋਂ ਬੇਟੀ ਅਪਣੀ ਮਾਂ ਨੂੰ ਲੈਣ ਸਕੂਲ ਨਹੀਂ ਆਈ ਤਾਂ ਉਹ ਕਿਸੇ ਤਰ੍ਹਾਂ ਘਰ ਪਹੁੰਚੀ।

ਜਦੋਂ ਉਸ ਦੀ ਮਾਂ ਬਾਥਰੂਮ ਗਈ ਤਾਂ ਉਸ ਨੇ ਮਿਸ਼ਟੀ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ। ਉਸ ਦਾ ਪਿਤਾ ਦੁਕਾਨ ਤੇ ਸੀ ਅਤੇ ਉਸ ਦਾ ਭਰਾ ਵੀ ਪੇਪਰ ਦੇਣ ਗਿਆ ਹੋਇਆ ਸੀ। ਮਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿਤ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement